ਐਤਵਾਰ
“ਮੇਰੀ ਦੁਆ ਹੈ ਕਿ ਉਮੀਦ ਦੇਣ ਵਾਲਾ ਪਰਮੇਸ਼ੁਰ ਤੁਹਾਨੂੰ ਭਰਪੂਰ ਖ਼ੁਸ਼ੀ ਅਤੇ ਸ਼ਾਂਤੀ ਬਖ਼ਸ਼ੇ”—ਰੋਮੀਆਂ 15:13
ਸਵੇਰ
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
9:30 ਗੀਤ ਨੰ. 101 ਅਤੇ ਪ੍ਰਾਰਥਨਾ
9:40 ਭਾਸ਼ਣ-ਲੜੀ: ਉਨ੍ਹਾਂ ਨੇ ਸ਼ਾਂਤੀ ਦਾ ਬੀ ਬੀਜਿਆ ਅਤੇ ਸ਼ਾਂਤੀ ਦੀ ਫ਼ਸਲ ਵੱਢੀ
• ਯੂਸੁਫ਼ ਅਤੇ ਉਸ ਦੇ ਭਰਾ (ਗਲਾਤੀਆਂ 6:7, 8; ਅਫ਼ਸੀਆਂ 4:32)
• ਗਿਬਓਨੀ (ਅਫ਼ਸੀਆਂ 5:17)
• ਗਿਦਾਊਨ (ਨਿਆਈਆਂ 8:2, 3)
• ਅਬੀਗੈਲ (1 ਸਮੂਏਲ 25:27-31)
• ਮਫ਼ੀਬੋਸ਼ਥ (2 ਸਮੂਏਲ 19:25-28)
• ਪੌਲੁਸ ਅਤੇ ਬਰਨਾਬਾਸ (ਰਸੂਲਾਂ ਦੇ ਕੰਮ 15:36-39)
• ਅੱਜ ਦੇ ਜ਼ਮਾਨੇ ਦੀਆਂ ਮਿਸਾਲਾਂ (1 ਪਤਰਸ 2:17)
11:05 ਗੀਤ ਨੰ. 28 ਅਤੇ ਘੋਸ਼ਣਾਵਾਂ
11:15 ਪਬਲਿਕ ਭਾਸ਼ਣ: ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਿਵੇਂ ਕਰ ਸਕਦੇ ਹੋ? (ਯਾਕੂਬ 4:8; 1 ਯੂਹੰਨਾ 4:10)
11:45 ਗੀਤ ਨੰ. 147 ਅਤੇ ਇੰਟਰਵਲ
ਦੁਪਹਿਰ
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
1:45 ਗੀਤ ਨੰ. 23
1:50 ਵੀਡੀਓ ਡਰਾਮਾ: ਯਹੋਵਾਹ ਸਾਨੂੰ ਸ਼ਾਂਤੀ ਦੇ ਰਾਹ ਪਾਉਂਦਾ ਹੈ—ਭਾਗ 2 (ਯਸਾਯਾਹ 48:17, 18)
2:30 ਗੀਤ 139 ਅਤੇ ਘੋਸ਼ਣਾਵਾਂ
2:40 ਪੂਰੀ ਕਾਇਨਾਤ ਵਿਚ ਸ਼ਾਂਤੀ ਜ਼ਰੂਰ ਹੋਵੇਗੀ! (ਰੋਮੀਆਂ 16:20; 1 ਕੁਰਿੰਥੀਆਂ 15:24-28; 1 ਯੂਹੰਨਾ 3:8)
3:40 ਨਵਾਂ ਗੀਤ ਅਤੇ ਸਮਾਪਤੀ ਪ੍ਰਾਰਥਨਾ