ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ:
- ਪਿਆਰ ਗਿਆਨ ਨਾਲੋਂ ਕਿਵੇਂ ਉੱਤਮ ਹੈ? (1 ਕੁਰਿੰ. 8:1) 
- ਅਸੀਂ ਪੁਰਾਣੇ ਸਮੇਂ ਦੇ ਸੇਵਕਾਂ ਦੀ ਰੀਸ ਕਰਦਿਆਂ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਾਂ? (ਰੋਮੀ. 13:8) 
- ਪ੍ਰਚਾਰ ਵਿਚ ਮਿਲਣ ਵਾਲੇ ਲੋਕਾਂ ਦੀ ਖ਼ਾਤਰ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਿਵੇਂ ਵਾਰ ਸਕਦੇ ਹਾਂ? (1 ਥੱਸ. 2:7, 8) 
- ਅਸੀਂ ਆਪਣੇ ਭਾਈਚਾਰੇ ਨੂੰ ਵਧਾਉਣ ਵਿਚ ਯੋਗਦਾਨ ਕਿਵੇਂ ਪਾ ਸਕਦੇ ਹਾਂ? (ਅਫ਼. 4:1-3, 11-16; 1 ਥੱਸ. 5:11) 
- ਅਸੀਂ ਹਰ ਕੰਮ ਕਰਦਿਆਂ ਪਿਆਰ ਕਿਵੇਂ ਦਿਖਾ ਸਕਦੇ ਹਾਂ? (1 ਕੁਰਿੰ. 16:14) 
© 2019 Watch Tower Bible and Tract Society of Pennsylvania