ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ:
- 1. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਪਰਿਵਾਰ ਵਿਚ ਆਪਣੀ ਅਹਿਮੀਅਤ ਸਮਝਦੇ ਹਾਂ? (ਅਫ਼. 4:3) 
- 2. ਅਸੀਂ ਦੂਜਿਆਂ ਦਾ ਦਿਲੋਂ ਸੁਆਗਤ ਕਿਵੇਂ ਕਰ ਸਕਦੇ ਹਾਂ ਅਤੇ ਸਾਨੂੰ ਇੱਦਾਂ ਕਿਉਂ ਕਰਨਾ ਚਾਹੀਦਾ ਹੈ? (ਰੋਮੀ. 15:7) 
- 3. ਅਸੀਂ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨ ਵਿਚ ਮਦਦ ਕਰ ਸਕਦੇ ਹਾਂ? (ਅਫ਼. 2:17; 6:15) 
- 4. ਅਸੀਂ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ? (ਅਫ਼. 4:29; 5:1, 2; 6:13) 
- 5. ਅਸੀਂ ਮਸੀਹੀ ਪਰਿਵਾਰ ਲਈ ਆਪਣਾ ਪਿਆਰ ਕਿਵੇਂ ਵਧਾ ਸਕਦੇ ਹਾਂ? (ਅਫ਼. 1:15, 16) 
© 2022 Watch Tower Bible and Tract Society of Pennsylvania
CA-copgm23-PJ