ਤੁਸੀਂ ਜੋ ਸਿੱਖਿਆ, ਕੀ ਤੁਹਾਨੂੰ ਚੰਗਾ ਲੱਗਾ?
ਕੀ ਤੁਸੀਂ ਬਾਈਬਲ ਤੋਂ ਹੋਰ ਜਾਣਨਾ ਚਾਹੋਗੇ?
ਹੁਣ ਤਕ ਤੁਸੀਂ ਜੋ ਸਿੱਖਿਆ, ਉਹ ਬੱਸ ਇਕ ਸ਼ੁਰੂਆਤ ਹੈ। ਤੁਸੀਂ ਹੋਰ ਵੀ ਬਹੁਤ ਕੁਝ ਜਾਣ ਸਕਦੇ ਹੋ। ਇਸ ਦੇ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ ਨਾਂ ਦੀ ਕਿਤਾਬ ਤਿਆਰ ਕੀਤੀ ਗਈ ਹੈ।
ਇਹ ਕਿਤਾਬ ਮੁਫ਼ਤ ਹੈ। ਸਾਨੂੰ ਤੁਹਾਡੇ ਨਾਲ ਇਸ ਕਿਤਾਬ ਤੋਂ ਚਰਚਾ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ। ਅਸੀਂ ਤੁਹਾਡੇ ਦੱਸੇ ਸਮੇਂ ਅਤੇ ਪਤੇ ʼਤੇ ਆ ਕੇ ਤੁਹਾਨੂੰ ਮਿਲ ਸਕਦੇ ਹਾਂ। ਤੁਹਾਡੇ ਕੋਲੋਂ ਕੋਈ ਪੈਸੇ ਨਹੀਂ ਲਏ ਜਾਣਗੇ।
ਇਸ ਕਿਤਾਬ ਵਿੱਚੋਂ ਤੁਸੀਂ ਕਈ ਗੱਲਾਂ ਸਿੱਖੋਗੇ, ਜਿਵੇਂ:
ਇਨਸਾਨਾਂ ਨੂੰ ਕਿਉਂ ਬਣਾਇਆ ਗਿਆ?
ਸਾਨੂੰ ਮਨ ਦੀ ਸ਼ਾਂਤੀ ਕਿਵੇਂ ਮਿਲ ਸਕਦੀ ਹੈ?
ਸਾਡਾ ਪਰਿਵਾਰ ਖ਼ੁਸ਼ ਕਿਵੇਂ ਰਹਿ ਸਕਦਾ ਹੈ?
ਬਾਈਬਲ ਵਿਚ ਭਵਿੱਖ ਬਾਰੇ ਕੀ ਦੱਸਿਆ ਗਿਆ ਹੈ?
ਜੇ ਤੁਸੀਂ ਇਹ ਕਿਤਾਬ ਲੈਣੀ ਚਾਹੁੰਦੇ ਹੋ ਅਤੇ ਇਹ ਚਰਚਾ ਜਾਰੀ ਰੱਖਣੀ ਚਾਹੁੰਦੇ ਹੋ, ਤਾਂ ਕਿਸੇ ਯਹੋਵਾਹ ਦੇ ਗਵਾਹ ਨਾਲ ਗੱਲ ਕਰੋ ਜਾਂ ਫਿਰ jw.org/pa ʼਤੇ ਫ਼ਾਰਮ ਭਰੋ।