ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 160
  • “ਖ਼ੁਸ਼ ਖ਼ਬਰੀ”!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਖ਼ੁਸ਼ ਖ਼ਬਰੀ”!
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • “ਭਲਿਆਈ ਦੀ ਖੁਸ਼ ਖਬਰੀ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਯਿਸੂ ਕਰਕੇ ਯਹੋਵਾਹ ਦੀ ਮਹਿਮਾ ਕਰੋ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਖ਼ੁਸ਼ ਖ਼ਬਰੀ ਜੋ ਸਾਰਿਆਂ ਨੂੰ ਸੁਣਨ ਦੀ ਲੋੜ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਵੇਂ ਕੀਤਾ ਜਾ ਰਿਹਾ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 160

ਗੀਤ 160

“ਖ਼ੁਸ਼ ਖ਼ਬਰੀ”!

(ਲੂਕਾ 2:10)

  1. 1. ਗੂੰਜੀ ਸੁਰਗੀਂ ਜੈ-ਜੈ ਕਾਰ

    ਪੁੱਤ ਪੈਦਾ ਹੋਇਆ

    ਮਾਖਿਓਂ ਮਿੱਠੀ ਲੱਗੀ ਇਹ ਖ਼ਬਰ

    ਸੋਗ ਰਹੇਗਾ ਨਾ

    ਖ਼ੁਸ਼ੀ ਹੋਣੀ ਹਰ ਥਾਂ

    (ਕੋਰਸ)

    ਸੋਹਣੀ ਇਹ ਖ਼ਬਰ

    ਸਭ ਹੋਵਣ ਨਿਹਾਲ

    ਚਾਨਣ ਦਾਤ ਰੱਬ ਦੀ

    ਸੋਹਣੀ ਇਹ ਖ਼ਬਰ

    ਦੇਵੋ ਦਿਨੇ-ਰਾਤ

    ਯਿਸੂ ਹੈ ਆਇਆ

    ਜੀਵਨ, ਸੱਚਾਈ ਤੇ ਰਾਹ

  2. 2. ਨੇਕੀ ਉਸ ਦੇ ਰਾਜ ਦੀ ਨੀਂਹ

    ਸ਼ਾਂਤੀ ਉਸ ਦੀ ਦੇਣ

    ਸਦਾ ਦਾ ਜੀਵਨ ਉਸ ਦੀ ਸੁਗਾਤ

    ਸੱਚ ਉਸ ਦਾ ਲਿਬਾਸ

    ਰਾਜ ਉਸ ਦਾ ਸਾਡੀ ਆਸ

    (ਕੋਰਸ)

    ਸੋਹਣੀ ਇਹ ਖ਼ਬਰ

    ਸਭ ਹੋਵਣ ਨਿਹਾਲ

    ਚਾਨਣ ਦਾਤ ਰੱਬ ਦੀ

    ਸੋਹਣੀ ਇਹ ਖ਼ਬਰ

    ਦੇਵੋ ਦਿਨੇ-ਰਾਤ

    ਯਿਸੂ ਹੈ ਆਇਆ

    ਜੀਵਨ, ਸੱਚਾਈ ਤੇ ਰਾਹ

    (ਕੋਰਸ)

    ਸੋਹਣੀ ਇਹ ਖ਼ਬਰ

    ਸਭ ਹੋਵਣ ਨਿਹਾਲ

    ਚਾਨਣ ਦਾਤ ਰੱਬ ਦੀ

    ਸੋਹਣੀ ਇਹ ਖ਼ਬਰ

    ਦੇਵੋ ਦਿਨੇ-ਰਾਤ

    ਯਿਸੂ ਹੈ ਆਇਆ

    ਜੀਵਨ, ਸੱਚਾਈ ਤੇ ਰਾਹ

(ਮੱਤੀ 24:14; ਯੂਹੰ. 8:12; 14:6; ਯਸਾ. 32:1; 61:2 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ