ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ:
1. ਅਸੀਂ ਕਿਵੇਂ “ਬੇਸਬਰੀ ਨਾਲ ਯਹੋਵਾਹ ਦੀ ਉਡੀਕ” ਕਰਦੇ ਹਾਂ? (ਜ਼ਬੂ. 130:5, 6)
2. ਅਸੀਂ ਮੁਸ਼ਕਲਾਂ ਦੌਰਾਨ ਕਿਵੇਂ ਬੇਸਬਰੀ ਨਾਲ ਯਹੋਵਾਹ ਦੀ ਉਡੀਕ ਕਰ ਸਕਦੇ ਹਾਂ? (ਹੱਬ. 2:3, 4; 2 ਤਿਮੋ. 4:2; ਲੂਕਾ 2:36-38)
3. ਯਹੋਵਾਹ ਦੇ ਦਿਨ ਦੀ ਉਡੀਕ ਕਰਦਿਆਂ ਅਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਕਿਵੇਂ ਵਰਤ ਸਕਦੇ ਹਾਂ? (2 ਪਤ. 3:11-13)
4. ਅਸੀਂ ਮੁਸ਼ਕਲਾਂ ਦੌਰਾਨ ਪੂਰੇ ਭਰੋਸੇ ਨਾਲ ਯਹੋਵਾਹ ਦੀ ਉਡੀਕ ਕਿਉਂ ਕਰ ਸਕਦੇ ਹਾਂ? (ਜ਼ਬੂ. 62:1, 2, 8, 10; 68:6; 130:2-4)
5. ਉਹ ਇਨਾਮ ਹਾਸਲ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਜੋ ‘ਧਰਮੀ ਨੂੰ ਮਿਲਦਾ’ ਹੈ? (ਜ਼ਬੂ. 58:11)
© 2023 Watch Tower Bible and Tract Society of Pennsylvania
CA-copgm24-PJ