‘ਬੇਸਬਰੀ ਨਾਲ ਯਹੋਵਾਹ ਦੀ ਉਡੀਕ ਕਰੋ!’
ਸਵੇਰ
9:30 ਸੰਗੀਤ
9:40 ਗੀਤ ਨੰ. 88 ਅਤੇ ਪ੍ਰਾਰਥਨਾ
9:50 ‘ਬੇਸਬਰੀ ਨਾਲ ਯਹੋਵਾਹ ਦੀ ਉਡੀਕ ਕਰੋ’—ਕਿਵੇਂ?
10:05 ਭਾਸ਼ਣ-ਲੜੀ: ਬੇਸਬਰੀ ਨਾਲ ਉਡੀਕ ਕਰਨ ਵਾਲਿਆਂ ਦੀ ਰੀਸ ਕਰੋ
• ਹੱਬਕੂਕ ਦੀ
• ਯੂਹੰਨਾ ਦੀ
• ਅੱਨਾ ਦੀ
11:05 ਗੀਤ ਨੰ. 142 ਅਤੇ ਘੋਸ਼ਣਾਵਾਂ
11:15 ਤੁਸੀਂ ਕਿਸ ਗੱਲ ਦੀ ਉਡੀਕ ਕਰ ਰਹੇ ਹੋ?
11:30 ਸਮਰਪਣ ਦਾ ਭਾਸ਼ਣ
12:00 ਗੀਤ ਨੰ. 28
ਦੁਪਹਿਰ
1:10 ਸੰਗੀਤ
1:20 ਗੀਤ ਨੰ. 54 ਅਤੇ ਪ੍ਰਾਰਥਨਾ
1:30 ਬਾਈਬਲ-ਆਧਾਰਿਤ ਪਬਲਿਕ ਭਾਸ਼ਣ: ਕੀ ਧੀਰਜ ਰੱਖਣ ਦਾ ਕੋਈ ਫ਼ਾਇਦਾ ਹੈ?
2:00 ਪਹਿਰਾਬੁਰਜ ਦਾ ਸਾਰ
2:30 ਗੀਤ ਨੰ. 143 ਅਤੇ ਘੋਸ਼ਣਾਵਾਂ
2:40 ਭਾਸ਼ਣ-ਲੜੀ: ਯਹੋਵਾਹ ਦੀ ਉਡੀਕ ਕਰੋ . . .
• ਜਦੋਂ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ
• ਜਦੋਂ ਤੁਹਾਡੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ
• ਜਦੋਂ ਦੁਸ਼ਟ ਵਧਦੇ-ਫੁੱਲਦੇ ਹਨ
3:40 “ਧਰਮੀ ਨੂੰ ਇਨਾਮ ਮਿਲਦਾ ਹੈ”
4:15 ਗੀਤ ਨੰ. 140 ਅਤੇ ਪ੍ਰਾਰਥਨਾ