ਹੋਰ ਵਧੀਆ ਪ੍ਰਚਾਰਕ ਬਣੋ—ਭਰੋਸੇ ਨਾਲ ਰਾਜ ਬਾਰੇ ਗੱਲ ਕਰੋ
ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ: ਜੇ ਅਸੀਂ 2 ਤਿਮੋਥਿਉਸ 1:7, 8 ਵਿਚ ਦਿੱਤੀ ਹਿਦਾਇਤ ਨੂੰ ਮੰਨਣਾ ਹੈ, ਤਾਂ ਸਾਡੇ ਲਈ ਰਾਜ ਬਾਰੇ ਭਰੋਸੇ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੈ। ਅਸੀਂ ਭਰੋਸੇ ਨਾਲ ਰਾਜ ਦਾ ਐਲਾਨ ਕਿਵੇਂ ਕਰ ਸਕਦੇ ਹਾਂ?
ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
ਧਿਆਨ ਨਾਲ ਦੇਖੋ ਕਿ ਤੁਸੀਂ ਕਿਸ ਵਿਅਕਤੀ ਨਾਲ ਗੱਲ ਕਰਨੀ ਚਾਹੁੰਦੇ ਹੋ। ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਗੱਲ ਕਰਨ ਦਾ ਮੌਕਾ ਤੇ ਹਿੰਮਤ ਦੇਵੇ।