ਰੱਬ ਦਾ ਬਚਨ ਖ਼ਜ਼ਾਨਾ ਹੈ | ਨਹਮਯਾਹ 5-8
ਨਹਮਯਾਹ ਬਹੁਤ ਚੰਗਾ ਨਿਗਾਹਬਾਨ ਸੀ
ਤਿਸ਼ਰੀ 455 ਈ. ਪੂ.
- ਸੰਭਵ ਹੈ ਕਿ ਨਹਮਯਾਹ ਨੇ ਇਸੇ ਮੌਕੇ ʼਤੇ ਲੋਕਾਂ ਨੂੰ ਸੱਚੀ ਭਗਤੀ ਕਰਨ ਲਈ ਇਕੱਠੇ ਹੋਣ ਲਈ ਕਿਹਾ 
- ਨਤੀਜੇ ਵਜੋਂ ਲੋਕਾਂ ਨੇ ਖ਼ੁਸ਼ੀਆਂ ਮਨਾਈਆਂ 
- ਪਰਿਵਾਰਾਂ ਦੇ ਮੁਖੀ ਇਹ ਦੇਖਣ ਲਈ ਇਕੱਠੇ ਹੋਏ ਕਿ ਉਹ ਪਰਮੇਸ਼ੁਰ ਦੇ ਕਾਨੂੰਨ ʼਤੇ ਹੋਰ ਚੰਗੀ ਤਰ੍ਹਾਂ ਕਿਵੇਂ ਚੱਲ ਸਕਦੇ ਹਨ 
- ਲੋਕਾਂ ਨੇ ਡੇਰਿਆਂ ਦਾ ਤਿਉਹਾਰ ਮਨਾਉਣ ਲਈ ਤਿਆਰੀਆਂ ਕੀਤੀਆਂ