ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb16 ਅਪ੍ਰੈਲ ਸਫ਼ਾ 7
  • ਸੱਚਾ ਦੋਸਤ ਹੌਸਲਾ ਵਧਾਉਣ ਵਾਲੀ ਸਲਾਹ ਦਿੰਦਾ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੱਚਾ ਦੋਸਤ ਹੌਸਲਾ ਵਧਾਉਣ ਵਾਲੀ ਸਲਾਹ ਦਿੰਦਾ ਹੈ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਨੇ ਦੁੱਖਾਂ ਵਿਚ ਉਸ ਨੂੰ ਦਿਲਾਸਾ ਦਿੱਤਾ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਪ੍ਰਬੰਧਕ ਸਭਾ ਵੱਲੋਂ ਚਿੱਠੀ
    ਯਹੋਵਾਹ ਕੋਲ ਮੁੜ ਆਓ
  • “ਤੁਸਾਂ ਅੱਯੂਬ ਦਾ ਸਬਰ ਸੁਣਿਆ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ—ਪਰਮੇਸ਼ੁਰ ਵੱਲੋਂ ਮਿਲੀ ਉਮੀਦ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
mwb16 ਅਪ੍ਰੈਲ ਸਫ਼ਾ 7

ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 33-37

ਸੱਚਾ ਦੋਸਤ ਹੌਸਲਾ ਵਧਾਉਣ ਵਾਲੀ ਸਲਾਹ ਦਿੰਦਾ ਹੈ

ਛਾਪਿਆ ਐਡੀਸ਼ਨ

ਜਦੋਂ ਅਲੀਹੂ ਨੇ ਗੱਲ ਕਰਨੀ ਸ਼ੁਰੂ ਕੀਤੀ, ਉਦੋਂ ਉਸ ਦੀ ਸਲਾਹ ਅਲੀਫ਼ਜ਼, ਬਿਲਦਦ ਅਤੇ ਸੋਫ਼ਰ ਨਾਲੋਂ ਪੂਰੀ ਤਰ੍ਹਾਂ ਵੱਖਰੀ ਸੀ। ਅਲੀਹੂ ਦਾ ਅੱਯੂਬ ਨਾਲ ਗੱਲ ਕਰਨ ਤੇ ਪੇਸ਼ ਆਉਣ ਦਾ ਤਰੀਕਾ ਬਿਲਕੁਲ ਵੱਖਰਾ ਸੀ। ਉਸ ਨੇ ਸਾਬਤ ਕੀਤਾ ਕਿ ਉਹ ਸੱਚਾ ਦੋਸਤ ਅਤੇ ਵਧੀਆ ਸਲਾਹਕਾਰ ਸੀ ਜਿਸ ਦੀ ਸਾਨੂੰ ਰੀਸ ਕਰਨੀ ਚਾਹੀਦੀ ਹੈ।

ਅਲੀਹੂ ਅੱਯੂਬ ਨਾਲ ਗੱਲ ਕਰਦਾ ਹੋਇਆ ਜਦ ਕਿ ਅਲੀਫ਼ਜ਼, ਬਿਲਦਦ ਅਤੇ ਸੋਫ਼ਰ ਦੇਖਦੇ ਹੋਏ

ਵਧੀਆ ਸਲਾਹਕਾਰ ਦੇ ਗੁਣ

ਅਲੀਹੂ ਨੇ ਚੰਗੀ ਮਿਸਾਲ ਕਾਇਮ ਕੀਤੀ

32:4-7, 11, 12; 33:1

  • ਧੀਰਜਵਾਨ

  • ਧਿਆਨ ਦੇਣ ਵਾਲਾ

  • ਆਦਰ ਕਰਨ ਵਾਲਾ

  • ਅਲੀਹੂ ਨੇ ਧੀਰਜ ਨਾਲ ਉਡੀਕ ਕੀਤੀ ਜਦ ਤਕ ਉਸ ਤੋਂ ਉਮਰ ਵਿਚ ਵੱਡੇ ਆਦਮੀਆਂ ਨੇ ਗੱਲ ਖ਼ਤਮ ਨਾ ਕਰ ਲਈ

  • ਸਲਾਹ ਦੇਣ ਤੋਂ ਪਹਿਲਾਂ ਧਿਆਨ ਨਾਲ ਸੁਣਨ ਕਰਕੇ ਉਸ ਨੂੰ ਸਾਰੀ ਗੱਲ ਸਮਝ ਆ ਗਈ

  • ਉਸ ਨੇ ਅੱਯੂਬ ਦਾ ਨਾਂ ਲੈ ਕੇ ਇਕ ਦੋਸਤ ਵਾਂਗ ਗੱਲ ਕੀਤੀ

33:6, 7, 32

  • ਨਿਮਰ

  • ਮਿਲਣਸਾਰ

  • ਹਮਦਰਦ

  • ਅਲੀਹੂ ਨਿਮਰ ਅਤੇ ਦਿਆਲੂ ਸੀ ਜਿਸ ਕਰਕੇ ਉਹ ਆਪਣੀਆਂ ਕਮੀਆਂ-ਕਮਜ਼ੋਰੀਆਂ ਜਾਣਦਾ ਸੀ

  • ਅੱਯੂਬ ਦੇ ਦੁੱਖਾਂ ਵਿਚ ਉਹ ਉਸ ਦਾ ਹਮਦਰਦੀ ਬਣਿਆ

33:24, 25; 35:2, 5

  • ਸਹੀ ਨਜ਼ਰੀਆ ਰੱਖਣ ਵਾਲਾ

  • ਦਿਆਲੂ

  • ਰੱਬ ਵਰਗਾ ਨਜ਼ਰੀਆ ਰੱਖਣ ਵਾਲਾ

  • ਅਲੀਹੂ ਨੇ ਪਿਆਰ ਨਾਲ ਅੱਯੂਬ ਨੂੰ ਸਮਝਾਇਆ ਕਿ ਉਸ ਦਾ ਨਜ਼ਰੀਆ ਗ਼ਲਤ ਸੀ

  • ਅਲੀਹੂ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਉਸ ਦਾ ਧਰਮੀ ਹੋਣਾ ਸਭ ਤੋਂ ਜ਼ਰੂਰੀ ਗੱਲ ਨਹੀਂ ਸੀ

  • ਅਲੀਹੂ ਦੀ ਚੰਗੀ ਸਲਾਹ ਕਰਕੇ ਅੱਯੂਬ ਯਹੋਵਾਹ ਤੋਂ ਹੋਰ ਸਲਾਹ ਲੈਣ ਲਈ ਤਿਆਰ ਹੋ ਗਿਆ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ