ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 38-42
ਦੂਜਿਆਂ ਲਈ ਪ੍ਰਾਰਥਨਾ ਕਰਨ ਨਾਲ ਯਹੋਵਾਹ ਖ਼ੁਸ਼ ਹੁੰਦਾ ਹੈ
ਯਹੋਵਾਹ ਨੇ ਅੱਯੂਬ ਨੂੰ ਅਲੀਫ਼ਜ਼, ਬਿਲਦਦ ਅਤੇ ਸੋਫ਼ਰ ਲਈ ਪ੍ਰਾਰਥਨਾ ਕਰਨ ਲਈ ਕਿਹਾ
- ਯਹੋਵਾਹ ਨੇ ਅਲੀਫ਼ਜ਼, ਬਿਲਦਦ ਅਤੇ ਸੋਫ਼ਰ ਨੂੰ ਕਿਹਾ ਕਿ ਅੱਯੂਬ ਕੋਲ ਜਾਓ ਅਤੇ ਹੋਮ ਬਲ਼ੀ ਚੜ੍ਹਾਓ 
- ਅੱਯੂਬ ਨੂੰ ਉਨ੍ਹਾਂ ਲਈ ਪ੍ਰਾਰਥਨਾ ਕਰਨ ਲਈ ਕਿਹਾ ਗਿਆ 
- ਉਨ੍ਹਾਂ ਲਈ ਪ੍ਰਾਰਥਨਾ ਕਰਨ ਤੋਂ ਬਾਅਦ ਅੱਯੂਬ ਨੂੰ ਬਰਕਤਾਂ ਮਿਲੀਆਂ 
ਯਹੋਵਾਹ ਨੇ ਅੱਯੂਬ ਦੀ ਨਿਹਚਾ ਅਤੇ ਧੀਰਜ ਕਰਕੇ ਉਸ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ
- ਯਹੋਵਾਹ ਨੇ ਅੱਯੂਬ ਦੇ ਦੁੱਖਾਂ ਨੂੰ ਖ਼ਤਮ ਕੀਤਾ ਤੇ ਉਸ ਨੂੰ ਦੁਬਾਰਾ ਤੰਦਰੁਸਤ ਕੀਤਾ 
- ਅੱਯੂਬ ਨੂੰ ਦੁੱਖਾਂ ਵਿਚ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਦਿਲਾਸਾ ਮਿਲਿਆ 
- ਅੱਯੂਬ ਨੇ ਜੋ ਧਨ-ਦੌਲਤ ਗੁਆ ਲਿਆ ਸੀ, ਯਹੋਵਾਹ ਨੇ ਉਹ ਸਭ ਦੁਬਾਰਾ ਦੁਗੁਣਾ ਦਿੱਤਾ 
- ਅੱਯੂਬ ਅਤੇ ਉਸ ਦੀ ਪਤਨੀ ਦੇ ਦਸ ਹੋਰ ਬੱਚੇ ਹੋਏ 
- ਅੱਯੂਬ ਹੋਰ 140 ਸਾਲਾਂ ਤਕ ਜੀਉਂਦਾ ਰਿਹਾ ਅਤੇ ਉਸ ਨੇ ਆਪਣੀ ਔਲਾਦ ਦੀ ਚੌਥੀ ਪੀੜ੍ਹੀ ਦੇਖੀ