ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 38-44
ਯਹੋਵਾਹ ਬੀਮਾਰ ਲੋਕਾਂ ਨੂੰ ਸੰਭਾਲਦਾ ਹੈ
ਵਫ਼ਾਦਾਰ ਸੇਵਕ ਭਰੋਸਾ ਰੱਖ ਸਕਦੇ ਹਨ ਕਿ ਯਹੋਵਾਹ ਹਰ ਮੁਸੀਬਤ ਵਿਚ ਉਨ੍ਹਾਂ ਦਾ ਸਾਥ ਦੇਵੇਗਾ
ਦਾਊਦ ਬਹੁਤ ਬੀਮਾਰ ਹੋ ਗਿਆ ਸੀ
ਦਾਊਦ ਗ਼ਰੀਬਾਂ ਜਾਂ ਦੁਖੀਆਂ ਦੀ ਮਦਦ ਕਰਦਾ ਸੀ
ਦਾਊਦ ਨੇ ਚਮਤਕਾਰੀ ਤਰੀਕੇ ਨਾਲ ਠੀਕ ਹੋਣ ਦੀ ਉਮੀਦ ਨਹੀਂ ਰੱਖੀ, ਪਰ ਉਸ ਨੇ ਦਿਲਾਸੇ, ਬੁੱਧ ਅਤੇ ਮਦਦ ਲਈ ਯਹੋਵਾਹ ʼਤੇ ਭਰੋਸਾ ਰੱਖਿਆ
ਯਹੋਵਾਹ ਦਾਊਦ ਨੂੰ ਵਫ਼ਾਦਾਰ ਇਨਸਾਨ ਸਮਝਦਾ ਸੀ