ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb16 ਜੂਨ ਸਫ਼ਾ 5
  • ਯਹੋਵਾਹ ਟੁੱਟੇ ਦਿਲ ਵਾਲਿਆਂ ਨੂੰ ਨਹੀਂ ਠੁਕਰਾਵੇਗਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਟੁੱਟੇ ਦਿਲ ਵਾਲਿਆਂ ਨੂੰ ਨਹੀਂ ਠੁਕਰਾਵੇਗਾ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਜਦ ਟੁੱਟਾ ਅਤੇ ਦੀਨ ਮਨ ਵਾਲਾ ਮਾਫ਼ੀ ਭਾਲਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਅਧਿਆਤਮਿਕ ਤੰਦਰੁਸਤੀ ਲਈ ਆਪਣੇ ਗੁਨਾਹਾਂ ਦਾ ਇਕਬਾਲ ਕਰਨਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਰਾਜਾ ਦਾਊਦ ਦਾ ਪਾਪ
    ਬਾਈਬਲ ਤੋਂ ਸਿੱਖੋ ਅਹਿਮ ਸਬਕ
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
mwb16 ਜੂਨ ਸਫ਼ਾ 5

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 45-51

ਯਹੋਵਾਹ ਟੁੱਟੇ ਦਿਲ ਵਾਲਿਆਂ ਨੂੰ ਨਹੀਂ ਠੁਕਰਾਵੇਗਾ

ਦਾਊਦ ਦੀ ਜ਼ਮੀਰ ਨੇ ਉਸ ਨੂੰ ਕੋਸਿਆ ਜਦੋਂ ਉਸ ਨੇ ਸੁਣਿਆ ਕਿ ਮਿਸਾਲ ਵਿਚਲੇ ਅਮੀਰ ਆਦਮੀ ਨੇ ਗ਼ਰੀਬ ਆਦਮੀ ਦੀ ਭੇਡ ਲੈ ਲਈ ਸੀ

ਜਦੋਂ ਨਾਥਾਨ ਨਬੀ ਨੇ ਦਾਊਦ ਦਾ ਇਸ ਗੱਲ ਵੱਲ ਧਿਆਨ ਖਿੱਚਿਆ ਕਿ ਉਸ ਨੇ ਬਥ-ਸ਼ਬਾ ਨਾਲ ਗੰਭੀਰ ਪਾਪ ਕੀਤਾ ਸੀ, ਤਾਂ ਉਸ ਤੋਂ ਬਾਅਦ ਦਾਊਦ ਨੇ 51ਵਾਂ ਜ਼ਬੂਰ ਲਿਖਿਆ। ਦਾਊਦ ਦੀ ਜ਼ਮੀਰ ਨੇ ਉਸ ਨੂੰ ਕੋਸਿਆ ਅਤੇ ਉਸ ਨੇ ਨਿਮਰਤਾ ਨਾਲ ਆਪਣਾ ਪਾਪ ਕਬੂਲ ਕੀਤਾ।—2 ਸਮੂ 12:1-14.

ਭਾਵੇਂ ਦਾਊਦ ਨੇ ਪਾਪ ਕੀਤਾ ਸੀ, ਫਿਰ ਵੀ ਉਸ ਲਈ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਜੋੜਨਾ ਸੰਭਵ ਸੀ

51:3, 4, 8-12, 17

  • ਤੋਬਾ ਕਰਨ ਅਤੇ ਆਪਣਾ ਪਾਪ ਕਬੂਲ ਕਰਨ ਤੋਂ ਪਹਿਲਾਂ ਦਾਊਦ ਦੀ ਜ਼ਮੀਰ ਨੇ ਉਸ ਨੂੰ ਬਹੁਤ ਤੰਗ ਕੀਤਾ

  • ਰੱਬ ਦੀ ਮਿਹਰ ਨਾ ਹੋਣ ਕਰਕੇ ਉਹ ਇੰਨਾ ਜ਼ਿਆਦਾ ਦੁਖੀ ਹੋਇਆ ਕਿ ਉਸ ਨੂੰ ਲੱਗਾ ਕਿ ਉਹ ਅਜਿਹੇ ਇਨਸਾਨ ਵਰਗਾ ਹੈ ਜਿਸ ਦੀਆਂ ਹੱਡੀਆਂ ਚੂਰ-ਚੂਰ ਹੋ ਗਈਆਂ ਹੋਣ

  • ਉਹ ਮਾਫ਼ੀ ਪਾਉਣ, ਪਰਮੇਸ਼ੁਰ ਨਾਲ ਦੁਬਾਰਾ ਰਿਸ਼ਤਾ ਜੋੜਨ ਅਤੇ ਪਹਿਲਾਂ ਵਾਂਗ ਖ਼ੁਸ਼ ਰਹਿਣ ਲਈ ਤਰਸਣ ਲੱਗਾ

  • ਉਸ ਨੇ ਨਿਮਰ ਹੋ ਕੇ ਯਹੋਵਾਹ ਅੱਗੇ ਤਰਲੇ ਕੀਤੇ ਕਿ ਉਹ ਉਸ ਅੰਦਰ ਆਗਿਆ ਮੰਨਣ ਦੀ ਇੱਛਾ ਪੈਦਾ ਕਰੇ

  • ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਉਸ ਨੂੰ ਜ਼ਰੂਰ ਮਾਫ਼ ਕਰੇਗਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ