ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 92-101
ਬੁਢਾਪੇ ਵਿਚ ਫਲ ਲਿਆਓ
ਖਜੂਰ ਦਾ ਦਰਖ਼ਤ 100 ਤੋਂ ਜ਼ਿਆਦਾ ਸਾਲ ਜੀਉਂਦਾ ਰਹਿ ਸਕਦਾ ਹੈ ਅਤੇ ਫਲ ਦੇ ਸਕਦਾ ਹੈ
ਬਜ਼ੁਰਗ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਵਿਚ ਫਲ ਪੈਦਾ ਕਰਨ ਲਈ . . .
ਦੂਜਿਆਂ ਲਈ ਪ੍ਰਾਰਥਨਾ ਕਰਦੇ ਹਨ
ਬਾਈਬਲ ਦੀ ਸਟੱਡੀ ਕਰਦੇ ਹਨ
ਮਸੀਹੀ ਸਭਾਵਾਂ ਵਿਚ ਜਾਂਦੇ ਹਨ ਅਤੇ ਹਿੱਸਾ ਲੈਂਦੇ ਹਨ
ਦੂਜਿਆਂ ਨੂੰ ਆਪਣੇ ਤਜਰਬੇ ਦੱਸਦੇ ਹਨ
ਪੂਰੇ ਦਿਲ ਨਾਲ ਪ੍ਰਚਾਰ ਕਰਦੇ ਹਨ