ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 2-3
ਨੌਜਵਾਨੋ—ਕੀ ਤੁਸੀਂ ਯਹੋਵਾਹ ਨਾਲ ਆਪਣੀ ਦੋਸਤੀ ਹੋਰ ਗੂੜ੍ਹੀ ਕਰ ਰਹੇ ਹੋ?
ਬਚਪਨ ਤੋਂ ਹੀ, ਯਿਸੂ ਨੇ ਯਹੋਵਾਹ ਦੀ ਸੇਵਾ ਕਰਨ ਅਤੇ ਆਪਣੇ ਮਾਪਿਆਂ ਦੀ ਇੱਜ਼ਤ ਕਰਨ ਵਿਚ ਵਧੀਆ ਮਿਸਾਲ ਕਾਇਮ ਕੀਤੀ।
ਨੌਜਵਾਨੋ, ਤੁਸੀਂ ਹੇਠ ਲਿਖੇ ਮਾਮਲਿਆਂ ਵਿਚ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹੋ?