ਰੱਬ ਦਾ ਬਚਨ ਖ਼ਜ਼ਾਨਾ ਹੈ | 1 ਤਿਮੋਥਿਉਸ 1-3
ਚੰਗੇ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰੋ
ਭਰਾਵਾਂ ਲਈ ਵਧੀਆ ਹੈ ਕਿ ਉਹ ਮੰਡਲੀ ਵਿਚ ਹੋਰ ਜ਼ਿਆਦਾ ਸੇਵਾ ਕਰਨ ਲਈ ਜਵਾਨੀ ਤੋਂ ਹੀ ਤਿਆਰੀ ਕਰਨ। ਇਸ ਤਰ੍ਹਾਂ ਕਰ ਕੇ ਉਹ ਸਿਖਲਾਈ ਹਾਸਲ ਕਰ ਸਕਦੇ ਹਨ ਅਤੇ ਦਿਖਾ ਸਕਦੇ ਹਨ ਉਹ ਵੱਡੇ ਹੋ ਕੇ ਸਹਾਇਕ ਸੇਵਕ ਬਣਨ ਦੇ ਕਾਬਲ ਹਨ। (1 ਤਿਮੋ 3:10) ਭਰਾ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਕਿਵੇਂ ਬਣ ਸਕਦੇ ਹਨ? ਹੇਠ ਦਿੱਤੇ ਗੁਣ ਪੈਦਾ ਕਰ ਕੇ ਅਤੇ ਇਹ ਗੁਣ ਦਿਖਾ ਕੇ:
ਦੂਜਿਆਂ ਬਾਰੇ ਸੋਚੋ।—km 7⁄13 5 ਪੈਰਾ 2
ਯਹੋਵਾਹ ਨਾਲ ਤੁਹਾਡਾ ਰਿਸ਼ਤਾ।—km 7⁄13 6 ਪੈਰਾ 3
ਭਰੋਸਾ ਰੱਖਣਾ।—km 7⁄13 6 ਪੈਰਾ 4