ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 106-109
“ਯਹੋਵਾਹ ਦਾ ਧੰਨਵਾਦ ਕਰੋ”
ਇਜ਼ਰਾਈਲੀ ਯਹੋਵਾਹ ਦੇ ਕੀਤੇ ਬਚਾਅ ਦੇ ਕੰਮਾਂ ਨੂੰ ਝੱਟ ਹੀ ਕਿਉਂ ਭੁੱਲ ਗਏ?
ਉਨ੍ਹਾਂ ਨੇ ਯਹੋਵਾਹ ਤੋਂ ਆਪਣਾ ਧਿਆਨ ਹਟਾ ਕੇ ਐਸ਼ੋ-ਆਰਾਮ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਨ ʼਤੇ ਲਗਾ ਲਿਆ
ਅਸੀਂ ਯਹੋਵਾਹ ਦਾ ਧੰਨਵਾਦ ਕਿੱਦਾਂ ਕਰਦੇ ਰਹਿ ਸਕਦੇ ਹਾਂ?
ਉਨ੍ਹਾਂ ਕਾਰਨਾਂ ਉੱਤੇ ਧਿਆਨ ਲਾਈ ਰੱਖੋ ਜਿਨ੍ਹਾਂ ਲਈ ਤੁਹਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ
ਸੁਨਹਿਰੇ ਭਵਿੱਖ ਦੀ ਉਮੀਦ ਉੱਤੇ ਸੋਚ-ਵਿਚਾਰ ਕਰੋ
ਪ੍ਰਾਰਥਨਾ ਵਿਚ ਖ਼ਾਸ ਬਰਕਤਾਂ ਲਈ ਯਹੋਵਾਹ ਦਾ ਧੰਨਵਾਦ ਕਰੋ