ਰੱਬ ਦਾ ਬਚਨ ਖ਼ਜ਼ਾਨਾ ਹੈ | ਸਰੇਸ਼ਟ ਗੀਤ 1-8
ਸ਼ੂਲੰਮੀਥ ਕੁੜੀ ਦੀ ਵਧੀਆ ਮਿਸਾਲ ʼਤੇ ਚੱਲੋ
ਕਿਹੜੀਆਂ ਗੱਲਾਂ ਕਰਕੇ ਉਹ ਯਹੋਵਾਹ ਦੇ ਭਗਤਾਂ ਲਈ ਇਕ ਵਧੀਆ ਮਿਸਾਲ ਬਣੀ?
- ਉਸ ਨੇ ਸਮਝਦਾਰੀ ਨਾਲ ਸੱਚੇ ਪਿਆਰ ਦੀ ਉਡੀਕ ਕੀਤੀ 
- ਦੂਜਿਆਂ ਦੇ ਦਬਾਅ ਹੇਠ ਆ ਕੇ ਉਸ ਨੇ ਹਰ ਕਿਸੇ ਲਈ ਆਪਣੇ ਦਿਲ ਵਿਚ ਰੋਮਾਂਟਿਕ ਪਿਆਰ ਪੈਦਾ ਨਹੀਂ ਕੀਤਾ 
- ਉਹ ਨਿਮਰ ਸੀ ਤੇ ਉਸ ਦਾ ਚਾਲ-ਚਲਣ ਪਵਿੱਤਰ ਸੀ 
- ਉਸ ਦਾ ਪਿਆਰ ਨਾ ਤਾਂ ਸੋਨੇ ਨਾਲ ਖ਼ਰੀਦਿਆ ਜਾ ਸਕਦਾ ਸੀ ਤੇ ਨਾ ਹੀ ਚਾਪਲੂਸੀ ਕਰ ਕੇ ਪਾਇਆ ਜਾ ਸਕਦਾ ਸੀ 
ਆਪਣੇ ਤੋਂ ਪੁੱਛੋ:
‘ਸ਼ੂਲੰਮੀਥ ਕੁੜੀ ਦਾ ਕਿਹੜਾ ਗੁਣ ਮੈਂ ਆਪਣੇ ਵਿਚ ਪੈਦਾ ਕਰ ਸਕਦਾ ਜਾਂ ਸਕਦੀ ਹਾਂ?’