ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb17 ਜਨਵਰੀ ਸਫ਼ਾ 8
  • ਸਤਾਹਟਾਂ ਝੱਲ ਰਹੇ ਮਸੀਹੀਆਂ ਲਈ ਪ੍ਰਾਰਥਨਾ ਕਰਨੀ ਨਾ ਭੁੱਲੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਤਾਹਟਾਂ ਝੱਲ ਰਹੇ ਮਸੀਹੀਆਂ ਲਈ ਪ੍ਰਾਰਥਨਾ ਕਰਨੀ ਨਾ ਭੁੱਲੋ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
  • ਮਿਲਦੀ-ਜੁਲਦੀ ਜਾਣਕਾਰੀ
  • ਭਰੋਸੇਮੰਦ ਅਤੇ ਨਿਹਚਾ ਵਧਾਉਣ ਵਾਲੀਆਂ ਖ਼ਬਰਾਂ
    ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
  • ਅਤਿਆਚਾਰ ਹੋਣ ਦੇ ਬਾਵਜੂਦ ਖ਼ੁਸ਼ ਰਹੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਸਤਾਏ ਜਾਣ ਦੇ ਬਾਵਜੂਦ ਖ਼ੁਸ਼!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਰੋਜ਼ਮੱਰਾ ਦੀ ਜ਼ਿੰਦਗੀ ਬਾਰੇ JW.ORG ʼਤੇ ਚੰਗੀਆਂ ਸਲਾਹਾਂ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
mwb17 ਜਨਵਰੀ ਸਫ਼ਾ 8

ਸਾਡੀ ਮਸੀਹੀ ਜ਼ਿੰਦਗੀ

ਸਤਾਹਟਾਂ ਝੱਲ ਰਹੇ ਮਸੀਹੀਆਂ ਲਈ ਪ੍ਰਾਰਥਨਾ ਕਰਨੀ ਨਾ ਭੁੱਲੋ

ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਸ਼ੈਤਾਨ ਸਾਡੇ ਪ੍ਰਚਾਰ ਦੇ ਕੰਮ ਨੂੰ ਰੋਕਣ ਲਈ ਸਾਡੇ ʼਤੇ ਜ਼ੁਲਮ ਢਾਹੇਗਾ। (ਯੂਹੰ 15:20; ਪ੍ਰਕਾ 12:17) ਹੋਰਨਾਂ ਦੇਸ਼ਾਂ ਵਿਚ ਸਤਾਹਟਾਂ ਝੱਲ ਰਹੇ ਸਾਡੇ ਮਸੀਹੀ ਭੈਣਾਂ-ਭਰਾਵਾਂ ਦੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ? ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ। “ਧਰਮੀ ਇਨਸਾਨ ਦੀ ਫ਼ਰਿਆਦ ਵਿਚ ਬੜਾ ਦਮ ਹੁੰਦਾ ਹੈ ਅਤੇ ਇਹ ਅਸਰਦਾਰ ਹੁੰਦੀ ਹੈ।”​—ਯਾਕੂ 5:16.

ਇਕ ਭਰਾ ਨੂੰ ਹੱਥ ਕੜੀ ਲਗਾ ਕੇ ਜੇਲ੍ਹ ਵਿਚ ਲੈ ਜਾਂਦੇ ਹੋਏ; ਭਰਾਵਾਂ ਅਤੇ ਭੈਣਾਂ ਦਾ ਝੁੰਡ; ਇਕ ਭਰਾ ਪ੍ਰਾਰਥਨਾ ਕਰਦਾ ਹੋਇਆ

ਅਸੀਂ ਪ੍ਰਾਰਥਨਾ ਵਿਚ ਕੀ ਕਹਿ ਸਕਦੇ ਹਾਂ? ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਸਾਡੇ ਭੈਣਾਂ-ਭਰਾਵਾਂ ਨੂੰ ਹਿੰਮਤ ਦੇਵੇ ਤੇ ਉਨ੍ਹਾਂ ਦੀ ਮਦਦ ਕਰੇ ਕਿ ਉਹ ਡਰਨ ਨਾ। (ਯਸਾ 41:10-13) ਅਸੀਂ ਇਹ ਵੀ ਪ੍ਰਾਰਥਨਾ ਕਰ ਸਕਦੇ ਹਾਂ ਕਿ ਸਰਕਾਰੀ ਅਧਿਕਾਰੀ ਸਾਡੇ ਪ੍ਰਚਾਰ ਦੇ ਕੰਮ ਦਾ ਵਿਰੋਧ ਨਾ ਕਰਨ “ਤਾਂਕਿ ਅਸੀਂ ਅਮਨ-ਚੈਨ ਨਾਲ ਆਪਣੀ ਜ਼ਿੰਦਗੀ” ਜੀ ਸਕੀਏ।​—1 ਤਿਮੋ 2:1, 2.

ਜਦੋਂ ਪੌਲੁਸ ਅਤੇ ਪਤਰਸ ਨੂੰ ਸਤਾਇਆ ਗਿਆ ਸੀ, ਤਾਂ ਪਹਿਲੀ ਸਦੀ ਦੇ ਮਸੀਹੀਆਂ ਨੇ ਉਨ੍ਹਾਂ ਦੇ ਨਾਂ ਲੈ ਕੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਸੀ। (ਰਸੂ 12:5; ਰੋਮੀ 15:30, 31) ਚਾਹੇ ਅੱਜ ਸਾਨੂੰ ਸਤਾਏ ਜਾਂਦੇ ਭੈਣਾਂ-ਭਰਾਵਾਂ ਦੇ ਨਾਂ ਨਹੀਂ ਪਤਾ, ਪਰ ਕੀ ਅਸੀਂ ਪ੍ਰਾਰਥਨਾ ਵਿਚ ਉਨ੍ਹਾਂ ਦੀ ਮੰਡਲੀ, ਦੇਸ਼ ਜਾਂ ਇਲਾਕੇ ਦਾ ਜ਼ਿਕਰ ਕਰ ਸਕਦੇ ਹਾਂ?

  • ਯਹੋਵਾਹ ਦੇ ਗਵਾਹਾਂ ਦੇ ਸਤਾਏ ਜਾਣ ਸੰਬੰਧੀ ਨਵੀਂ ਜਾਣਕਾਰੀ jw.org ਤੇ ਮਿਲ ਸਕਦੀ ਹੈ। (NEWSROOM ਹੇਠਾਂ LEGAL DEVELOPMENTS ਦੇਖੋ।)

  • jw.org ʼਤੇ ਦਿੱਤੇ ਲੇਖ “Jehovah’s Witnesses Imprisoned for Their Faith​—By Location” ਵਿਚ ਹਰ ਦੇਸ਼ ਵਿਚ ਜੇਲ੍ਹਾਂ ਵਿਚ ਬੰਦ ਭੈਣਾਂ-ਭਰਾਵਾਂ ਦੀ ਲਿਸਟ ਦਿੱਤੀ ਗਈ ਹੈ। (NEWSROOM > LEGAL DEVELOPMENTS ਹੇਠਾਂ ਦੇਖੋ। ਹੋਰ ਜਾਣਕਾਰੀ ਲਈ ਦੇਸ਼ ਦੇ ਨਾਂ ਅਤੇ PDF ʼਤੇ ਕਲਿੱਕ ਕਰੋ ਜਿਸ ਵਿਚ ਸਤਾਏ ਜਾਣ ਵਾਲਿਆਂ ਦੇ ਨਾਂ ਦਿੱਤੇ ਗਏ ਹਨ।)

ਉਨ੍ਹਾਂ ਦੇਸ਼ਾਂ ਦੇ ਨਾਂ ਲਿਖੋ ਜਿਨ੍ਹਾਂ ਵਿਚ ਸਤਾਏ ਜਾਂਦੇ ਮਸੀਹੀਆਂ ਲਈ ਤੁਸੀਂ ਪ੍ਰਾਰਥਨਾ ਕਰਨੀ ਚਾਹੁੰਦੇ ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ