ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 17-21
ਆਪਣੀ ਸੋਚ ਅਤੇ ਚਾਲ-ਚਲਣ ਨੂੰ ਯਹੋਵਾਹ ਨੂੰ ਢਾਲ਼ਣ ਦਿਓ
ਢਲ਼ਣ ਲਈ ਆਪਣੇ ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਦੇ ਦਿਓ
ਸਲਾਹ ਜਾਂ ਤਾੜਨਾ ਦੇ ਕੇ ਯਹੋਵਾਹ ਸਾਡੇ ਗੁਣਾਂ ਨੂੰ ਨਿਖਾਰਦਾ ਹੈ
ਸਾਨੂੰ ਨਰਮ ਮਿੱਟੀ ਬਣਨ ਦੀ ਲੋੜ ਹੈ
ਯਹੋਵਾਹ ਕਦੇ ਵੀ ਸਾਡੇ ਤੋਂ ਕੋਈ ਕੰਮ ਜ਼ਬਰਦਸਤੀ ਨਹੀਂ ਕਰਾਉਂਦਾ
ਘੁਮਿਆਰ ਆਪਣੇ ਭਾਂਡੇ ਨਾਲ ਜਦੋਂ ਚਾਹੇ ਕੁਝ ਵੀ ਕਰ ਸਕਦਾ ਹੈ
ਯਹੋਵਾਹ ਨੇ ਸਾਨੂੰ ਆਜ਼ਾਦ ਮਰਜ਼ੀ ਦਿੱਤੀ ਹੈ। ਇਸ ਲਈ ਇਹ ਸਾਡੇ ਉੱਤੇ ਹੈ ਕਿ ਅਸੀਂ ਉਸ ਵੱਲੋਂ ਢਾਲ਼ੇ ਜਾਣਾ ਚਾਹੁੰਦੇ ਹਾਂ ਜਾਂ ਨਹੀਂ
ਸਲਾਹ ਜਾਂ ਸੇਧ ਮਿਲਣ ʼਤੇ ਯਹੋਵਾਹ ਸਾਡਾ ਰਵੱਈਆ ਦੇਖਦਾ ਹੈ। ਫਿਰ ਉਹ ਸਾਡੇ ਰਵੱਈਆ ਮੁਤਾਬਕ ਸਾਡੇ ਨਾਲ ਪੇਸ਼ ਆਉਂਦਾ ਹੈ