ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 25-28
ਯਿਰਮਿਯਾਹ ਵਾਂਗ ਦਲੇਰ ਬਣੋ
ਯਿਰਮਿਯਾਹ ਨੇ ਚੇਤਾਵਨੀ ਦਿੱਤੀ ਕਿ ਸ਼ੀਲੋਹ ਵਾਂਗ ਯਰੂਸ਼ਲਮ ਵੀ ਨਾਸ਼ ਹੋ ਜਾਵੇਗਾ
ਇਕਰਾਰ ਦਾ ਸੰਦੂਕ ਯਹੋਵਾਹ ਦੀ ਹਜ਼ੂਰੀ ਨੂੰ ਦਰਸਾਉਂਦਾ ਸੀ ਅਤੇ ਉਹ ਸ਼ੀਲੋਹ ਵਿੱਚ ਰੱਖਿਆ ਜਾਂਦਾ ਸੀ
ਯਹੋਵਾਹ ਨੇ ਫਲਿਸਤੀਆਂ ਨੂੰ ਸੰਦੂਕ ਲੈ ਜਾਣ ਦਿੱਤਾ ਅਤੇ ਉਹ ਫੇਰ ਕਦੇ ਵੀ ਦੁਬਾਰਾ ਸ਼ੀਲੋਹ ਵਾਪਸ ਨਹੀਂ ਲਿਆਂਦਾ ਗਿਆ
ਪੁਜਾਰੀ, ਨਬੀ ਅਤੇ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ
ਯਰੂਸ਼ਲਮ ਅਤੇ ਮੰਦਰ ਦੇ ਖ਼ਿਲਾਫ਼ ਭਵਿੱਖਬਾਣੀ ਕਰਨ ਕਰਕੇ ਲੋਕਾਂ ਨੇ ਯਿਰਮਿਯਾਹ ਨੂੰ ਫੜ ਲਿਆ
ਯਿਰਮਿਯਾਹ ਨੇ ਨਾ ਤਾਂ ਹਿੰਮਤ ਹਾਰੀ ਅਤੇ ਨਾ ਹੀ ਉਹ ਭੱਜਿਆ
ਯਹੋਵਾਹ ਨੇ ਯਿਰਮਿਯਾਹ ਦੀ ਰਾਖੀ ਕੀਤੀ
ਯਿਰਮਿਯਾਹ ਦਲੇਰ ਬਣਿਆ ਰਿਹਾ ਅਤੇ ਯਹੋਵਾਹ ਨੇ ਉਸ ਨੂੰ ਨਹੀਂ ਛੱਡਿਆ
ਪਰਮੇਸ਼ੁਰ ਨੇ ਦਲੇਰ ਅਹੀਕਾਮ ਰਾਹੀਂ ਯਿਰਮਿਯਾਹ ਦੀ ਰਾਖੀ ਕੀਤੀ
ਯਹੋਵਾਹ ਤੋਂ ਹੌਸਲਾ ਮਿਲਣ ਕਰਕੇ ਯਿਰਮਿਯਾਹ 40 ਸਾਲ ਉਹ ਸੰਦੇਸ਼ ਸੁਣਾਉਂਦਾ ਰਿਹਾ ਜੋ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਸੀ