ਰੱਬ ਦਾ ਬਚਨ ਖ਼ਜ਼ਾਨਾ ਹੈ | ਵਿਰਲਾਪ 1-5
ਉਡੀਕ ਕਰਨ ਨਾਲ ਸਾਡੀ ਧੀਰਜ ਰੱਖਣ ਵਿਚ ਮਦਦ ਹੁੰਦੀ ਹੈ
ਬਹੁਤ ਮੁਸ਼ਕਲਾਂ ਦੇ ਬਾਵਜੂਦ ਵੀ ਯਿਰਮਿਯਾਹ ਸਹੀ ਨਜ਼ਰੀਆ ਕਿਵੇਂ ਰੱਖ ਸਕਿਆ?
ਉਸ ਨੂੰ ਭਰੋਸਾ ਸੀ ਕਿ ਯਹੋਵਾਹ ਤੋਬਾ ਕਰਨ ਵਾਲੇ ਆਪਣੇ ਲੋਕਾਂ ਨੂੰ ਨਹੀਂ ਭੁੱਲੇਗਾ ਅਤੇ ਉਨ੍ਹਾਂ ਦੀ ਉਦਾਸੀ ਦੂਰ ਕਰੇਗਾ
ਉਸ ਨੇ “ਆਪਣੀ ਜੁਆਨੀ ਵਿੱਚ ਜੂਲਾ” ਚੁੱਕਣਾ ਸਿੱਖਿਆ। ਨਿਹਚਾ ਕਰਕੇ ਆਉਂਦੀਆਂ ਪਰੀਖਿਆਵਾਂ ਦਾ ਸਾਮ੍ਹਣਾ ਕਰ ਕੇ ਨੌਜਵਾਨ ਭਵਿੱਖ ਵਿਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ ਸਕਦੇ ਹਨ