ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 15-17
ਕੀ ਤੁਸੀਂ ਆਪਣੇ ਵਾਅਦੇ ਨਿਭਾਉਂਦੇ ਹੋ?
- ਸਿਦਕੀਯਾਹ ਨੇ ਕਿਹੜੀ ਸਹੁੰ ਪੂਰੀ ਨਹੀਂ ਸੀ ਕੀਤੀ? - ਉਸ ਸਹੁੰ ਨੂੰ ਪੂਰਾ ਨਾ ਕਰਨ ਦੇ ਕਿਹੜੇ ਨਤੀਜੇ ਨਿਕਲੇ? 
- ਮੈ ਕਿਹੜੇ ਵਾਅਦੇ ਅਤੇ ਕਿਹੜੇ ਇਕਰਾਰ ਕੀਤੇ ਹਨ? - ਆਪਣੇ ਵਾਅਦੇ ਅਤੇ ਇਕਰਾਰ ਤੋੜਨ ਦੇ ਕਿਹੜੇ ਨਤੀਜੇ ਨਿਕਲ ਸਕਦੇ ਹਨ?