ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 18-20
ਕੀ ਯਹੋਵਾਹ ਮਾਫ਼ ਕਰ ਕੇ ਭੁੱਲ ਜਾਂਦਾ ਹੈ?
ਜਦੋਂ ਯਹੋਵਾਹ ਸਾਨੂੰ ਮਾਫ਼ ਕਰਦਾ ਹੈ, ਤਾਂ ਉਹ ਕਦੀ ਵੀ ਸਾਡੇ ਪਾਪ ਚੇਤੇ ਨਹੀਂ ਕਰਦਾ।
ਥੱਲੇ ਦਿੱਤੀਆਂ ਮਿਸਾਲਾਂ ਤੋਂ ਸਾਡਾ ਭਰੋਸਾ ਵਧਦਾ ਹੈ ਕਿ ਯਹੋਵਾਹ ਮਾਫ਼ ਕਰਦਾ ਹੈ।
ਰਾਜਾ ਦਾਊਦ
ਉਸ ਨੇ ਕਿਹੜਾ ਪਾਪ ਕੀਤਾ?
ਉਸ ਨੂੰ ਕਿਸ ਆਧਾਰ ʼਤੇ ਮਾਫ਼ ਕੀਤਾ ਜਾ ਸਕਦਾ ਸੀ?
ਯਹੋਵਾਹ ਨੇ ਕਿਵੇਂ ਮਾਫ਼ ਕੀਤਾ?
ਰਾਜਾ ਮਨੱਸ਼ਹ
ਉਸ ਨੇ ਕਿਹੜਾ ਪਾਪ ਕੀਤਾ?
ਉਸ ਨੂੰ ਕਿਸ ਆਧਾਰ ʼਤੇ ਮਾਫ਼ ਕੀਤਾ ਜਾ ਸਕਦਾ ਸੀ?
ਯਹੋਵਾਹ ਨੇ ਕਿਵੇਂ ਮਾਫ਼ ਕੀਤਾ?
ਪਤਰਸ ਰਸੂਲ
ਉਸ ਨੇ ਕਿਹੜਾ ਪਾਪ ਕੀਤਾ?
ਉਸ ਨੂੰ ਕਿਸ ਆਧਾਰ ʼਤੇ ਮਾਫ਼ ਕੀਤਾ ਜਾ ਸਕਦਾ ਸੀ?
ਯਹੋਵਾਹ ਨੇ ਕਿਵੇਂ ਮਾਫ਼ ਕੀਤਾ?