ਅਜ਼ਰਬਾਈਜਾਨ ਦੇਸ਼ ਵਿਚ ਪ੍ਰਚਾਰਕ ਖ਼ੁਸ਼ ਖ਼ਬਰੀ ਬਰੋਸ਼ਰ ਪੇਸ਼ ਕਰਦੀਆਂ ਹੋਈਆਂ
ਪ੍ਰਚਾਰ ਵਿਚ ਕੀ ਕਹੀਏ
ਜਾਗਰੂਕ ਬਣੋ!
ਸਵਾਲ: ਅਸੀਂ ਆਪਣੇ ਸਮੇਂ ਦੀ ਸਹੀ ਵਰਤੋਂ ਕਿਵੇਂ ਕਰ ਸਕਦੇ ਹਾਂ?
ਹਵਾਲਾ: ਉਪ 4:6
ਪੇਸ਼ ਕਰੋ: ਇਹ ਜਾਗਰੂਕ ਬਣੋ! ਰਸਾਲੇ ਵਿਚ ਬਹੁਤ ਵਧੀਆ ਸਲਾਹਾਂ ਹਨ ਕਿ ਅਸੀਂ ਜ਼ਰੂਰੀ ਕੰਮਾਂ ਨੂੰ ਪਹਿਲ ਕਿਵੇਂ ਦੇ ਸਕਦੇ ਹਾਂ।
ਸੱਚਾਈ ਸਿਖਾਓ
ਸਵਾਲ: ਰੱਬ ਨੇ ਸਾਨੂੰ ਕਿਉਂ ਬਣਾਇਆ?
ਹਵਾਲਾ: ਜ਼ਬੂ 37:29
ਸੱਚਾਈ: ਪਰਮੇਸ਼ੁਰ ਨੇ ਇਨਸਾਨਾਂ ਨੂੰ ਧਰਤੀ ʼਤੇ ਹਮੇਸ਼ਾ ਜੀਉਣ ਲਈ ਬਣਾਇਆ ਸੀ।
ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!
ਸਵਾਲ: ਤੁਹਾਡੇ ਖ਼ਿਆਲ ਵਿਚ ਸਾਨੂੰ ਖ਼ੁਸ਼ ਖ਼ਬਰੀ ਕਿੱਥੋਂ ਮਿਲ ਸਕਦੀ ਹੈ? [ਕੀ ਤੁਸੀਂ ਖ਼ੁਸ਼ ਖ਼ਬਰੀ ਸੁਣਨਾ ਚਾਹੁੰਦੇ ਹੋ? ਨਾਂ ਦਾ ਵੀਡੀਓ ਦਿਖਾਓ।]
ਹਵਾਲਾ: ਯਸਾ 52:7
ਪੇਸ਼ ਕਰੋ: ਇਸ ਬਰੋਸ਼ਰ ਤੋਂ ਤੁਹਾਨੂੰ “ਖੁਸ਼ ਖਬਰੀ” ਮਿਲ ਸਕਦੀ ਹੈ ਕਿਉਂਕਿ ਇਸ ਵਿਚ ਦੱਸੀਆਂ ਗੱਲਾਂ ਧਰਮ-ਗ੍ਰੰਥ ਵਿੱਚੋਂ ਹਨ।
ਖ਼ੁਦ ਪੇਸ਼ਕਾਰੀ ਤਿਆਰ ਕਰੋ
ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ