ਰੱਬ ਦਾ ਬਚਨ ਖ਼ਜ਼ਾਨਾ ਹੈ | ਦਾਨੀਏਲ 7-9
ਦਾਨੀਏਲ ਦੀ ਭਵਿੱਖਬਾਣੀ ਨੇ ਮਸੀਹ ਦੇ ਆਉਣ ਬਾਰੇ ਦੱਸਿਆ
ਛਾਪਿਆ ਐਡੀਸ਼ਨ
	“ਸੱਤਰ” ਹਫ਼ਤੇ (490 ਸਾਲ)
- “ਸੱਤ” ਹਫ਼ਤੇ (49 ਸਾਲ) - 455 ਈ. ਪੂ. “ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ” - 406 ਈ. ਪੂ. ਯਰੂਸ਼ਲਮ ਦੁਬਾਰਾ ਉਸਾਰਿਆ ਗਿਆ 
- “ਬਾਹਠ” ਹਫ਼ਤੇ (434 ਸਾਲ) 
- “ਇੱਕ” ਹਫ਼ਤਾ (7 ਸਾਲ) - 29 ਈ. ਮਸੀਹ ਆਇਆ - 33 ਈ. ਮਸੀਹ “ਵੱਢਿਆ” ਗਿਆ - 36 ਈ. “ਸੱਤਰ” ਹਫ਼ਤੇ ਖ਼ਤਮ ਹੋਏ