ਰੱਬ ਦਾ ਬਚਨ ਖ਼ਜ਼ਾਨਾ ਹੈ | ਦਾਨੀਏਲ 10-12
ਯਹੋਵਾਹ ਨੇ ਰਾਜਿਆਂ ਬਾਰੇ ਪਹਿਲਾਂ ਹੀ ਦੱਸਿਆ
ਫ਼ਾਰਸ ਵਿਚ ਚਾਰ ਰਾਜਿਆਂ ਨੇ ਰਾਜ ਕੀਤਾ। ਚੌਥੇ ਨੇ ‘ਸਭਨਾਂ ਨੂੰ ਚੁੱਕਿਆ ਭਈ ਯੂਨਾਨ ਦੇ ਰਾਜ ਦਾ ਸਾਮ੍ਹਣਾ ਕਰਨ।’
ਖੋਰੁਸ ਮਹਾਨ
ਕੈਮਬਾਈਸੀਜ਼ ਦੂਜਾ
ਦਾਰਾ ਪਹਿਲਾ
ਜ਼ਰਕਸੀਜ਼ ਪਹਿਲਾ (ਮੰਨਿਆ ਜਾਂਦਾ ਹੈ ਕਿ ਇਹ ਰਾਜਾ ਅਹਸਵੇਰੋਸ਼ ਸੀ ਜਿਸ ਨੇ ਅਸਤਰ ਨਾਲ ਵਿਆਹ ਕਰਵਾਇਆ ਸੀ)
ਯੂਨਾਨ ਦਾ ਸ਼ਕਤੀਸ਼ਾਲੀ ਰਾਜਾ ਖੜ੍ਹਾ ਹੋਇਆ ਜਿਸ ਦਾ ਰਾਜ ਦੂਰ-ਦੂਰ ਤਕ ਸੀ
ਸਿਕੰਦਰ ਮਹਾਨ
ਯੂਨਾਨ ਦਾ ਸਾਮਰਾਜ ਸਿਕੰਦਰ ਦੇ ਚਾਰ ਜਰਨੈਲਾਂ ਵਿਚ ਵੰਡਿਆ ਗਿਆ
ਕਸੈਂਡਰ
ਲਾਈਸਿਮਿਕਸ
ਸਿਲੂਕਸ ਪਹਿਲਾ
ਟਾਲਮੀ ਪਹਿਲਾ