ਰੱਬ ਦਾ ਬਚਨ ਖ਼ਜ਼ਾਨਾ ਹੈ | ਹੋਸ਼ੇਆ 8-14
ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਦਿਓ
ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਦੇਣ ਨਾਲ ਉਸ ਨੂੰ ਖ਼ੁਸ਼ੀ ਅਤੇ ਸਾਨੂੰ ਫ਼ਾਇਦਾ ਹੁੰਦਾ ਹੈ
ਯਹੋਵਾਹ ਨਾਲ ਤੁਹਾਡਾ ਰਿਸ਼ਤਾ
ਤੁਸੀਂ ਯਹੋਵਾਹ ਨੂੰ ਉਸਤਤ ਦੇ ਬਲੀਦਾਨ ਚੜ੍ਹਾਉਂਦੇ ਹੋ
ਯਹੋਵਾਹ ਤੋਂ ਤੁਹਾਨੂੰ ਮਾਫ਼ੀ ਤੇ ਮਿਹਰ ਮਿਲਦੀ ਹੈ ਅਤੇ ਉਹ ਤੁਹਾਨੂੰ ਦੋਸਤ ਬਣਾਉਂਦਾ ਹੈ
ਤੁਸੀਂ ਜਾਣ ਜਾਓਗੇ ਕਿ ਯਹੋਵਾਹ ਦਾ ਕਹਿਣਾ ਮੰਨ ਕੇ ਫ਼ਾਇਦਾ ਹੁੰਦਾ ਹੈ ਅਤੇ ਉਸ ਦੀ ਉਸਤਤ ਕਰਨ ਨੂੰ ਤੁਹਾਡਾ ਹੋਰ ਵੀ ਦਿਲ ਕਰੇਗਾ
ਮੈਂ ਕਿਨ੍ਹਾਂ ਤਰੀਕਿਆਂ ਰਾਹੀਂ ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਦੇ ਸਕਦਾ ਹਾਂ?