ਸੀਅਰਾ ਲਿਓਨ ਦੇ ਬਾਜ਼ਾਰ ਵਿਚ ਭੈਣਾਂ ਪ੍ਰਚਾਰ ਕਰਦੀਆਂ ਹੋਈਆਂ
ਪ੍ਰਚਾਰ ਵਿਚ ਕੀ ਕਹੀਏ
ਜਾਗਰੂਕ ਬਣੋ!
ਸਵਾਲ: ਦੁਨੀਆਂ ਦੇ ਹਾਲਾਤ ਬਦ ਤੋਂ ਬਦਤਰ ਕਿਉਂ ਹੁੰਦੇ ਜਾ ਰਹੇ ਹਨ?
ਹਵਾਲਾ: ਯਿਰ 10:23
ਪੇਸ਼ ਕਰੋ: ਇਹ ਰਸਾਲਾ ਸਮਝਾਉਂਦਾ ਹੈ ਕਿ ਲੱਖਾਂ ਹੀ ਲੋਕ ਸ਼ਾਨਦਾਰ ਭਵਿੱਖ ਦੀ ਉਮੀਦ ਕਿਉਂ ਰੱਖਦੇ ਹਨ।
ਜਾਗਰੂਕ ਬਣੋ!
ਸਵਾਲ: ਕੀ ਰੱਬ ਦਾ ਕੋਈ ਨਾਂ ਹੈ?
ਹਵਾਲਾ: ਜ਼ਬੂ 83:18
ਪੇਸ਼ ਕਰੋ: ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਰੱਬ ਦਾ ਨਾਂ ਕੀ ਹੈ ਅਤੇ ਸਾਨੂੰ ਉਸ ਦਾ ਨਾਂ ਕਿਉਂ ਲੈਣਾ ਚਾਹੀਦਾ ਹੈ। [“ਬਾਈਬਲ ਕੀ ਕਹਿੰਦੀ ਹੈ—ਰੱਬ ਦਾ ਨਾਂ” ਲੇਖ ਦਿਖਾਓ।]
ਸੱਚਾਈ ਸਿਖਾਓ
ਸਵਾਲ: ਕੀ ਕਦੀ ਮੌਤ ਨੂੰ ਖ਼ਤਮ ਕੀਤਾ ਜਾਵੇਗਾ?
ਹਵਾਲਾ: 1 ਕੁਰਿੰ 15:26
ਸੱਚਾਈ: ਯਹੋਵਾਹ ਮੌਤ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।
ਖ਼ੁਦ ਪੇਸ਼ਕਾਰੀ ਤਿਆਰ ਕਰੋ
ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ