ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 27-28
ਜਾਓ ਤੇ ਚੇਲੇ ਬਣਾਓ—ਕਿਉਂ, ਕਿੱਥੇ ਅਤੇ ਕਿਵੇਂ?
ਕਿਉਂ? ਯਿਸੂ ਨੂੰ ਯਹੋਵਾਹ ਤੋਂ ਬਹੁਤ ਸਾਰਾ ਅਧਿਕਾਰ ਮਿਲਿਆ ਹੈ
ਕਿੱਥੇ? ਯਿਸੂ ਨੇ ਆਪਣੇ ਚੇਲਿਆਂ ਨੂੰ “ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ” ਬਣਾਉਣ ਦਾ ਹੁਕਮ ਦਿੱਤਾ ਸੀ
ਦੂਜਿਆਂ ਨੂੰ ਯਿਸੂ ਦੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਉਂਦੇ ਰਹਿਣ ਦੀ ਲੋੜ ਹੈ
ਅਸੀਂ ਦੂਜਿਆਂ ਨੂੰ ਯਿਸੂ ਦੇ ਹੁਕਮਾਂ ਬਾਰੇ ਕਿਵੇਂ ਸਿਖਾਉਂਦੇ ਹਾਂ?
ਯਿਸੂ ਦੀਆਂ ਸਿੱਖਿਆਵਾਂ ʼਤੇ ਚੱਲਣ ਵਿਚ ਅਸੀਂ ਆਪਣੇ ਵਿਦਿਆਰਥੀਆਂ ਦੀ ਕਿਵੇਂ ਮਦਦ ਕਰਦੇ ਹਾਂ?
ਯਿਸੂ ਦੀ ਮਿਸਾਲ ਦੀ ਰੀਸ ਕਰਨ ਵਿਚ ਅਸੀਂ ਆਪਣੇ ਵਿਦਿਆਰਥੀਆਂ ਦੀ ਕਿਵੇਂ ਮਦਦ ਕਰਦੇ ਹਾਂ?