ਰੱਬ ਦਾ ਬਚਨ ਖ਼ਜ਼ਾਨਾ ਹੈ | ਮਰਕੁਸ 7-8
ਆਪਣੀ ਤਸੀਹੇ ਦੀ ਸੂਲ਼ੀ ਚੁੱਕੋ ਅਤੇ ਮੇਰੇ ਪਿੱਛੇ-ਪਿੱਛੇ ਚੱਲਦੇ ਰਹੋ
ਯਿਸੂ ਨੇ ਕਿਹਾ: ‘ਮੇਰੇ ਪਿੱਛੇ-ਪਿੱਛੇ ਹਮੇਸ਼ਾ ਚੱਲਦੇ ਰਹੋ।’ ਇਸ ਲਈ ਸਾਨੂੰ ਇੱਦਾਂ ਕਰਦੇ ਰਹਿਣਾ ਚਾਹੀਦਾ ਹੈ। ਤੁਸੀਂ ਇਹ ਕੰਮ ਕਰਨ ਦੀ ਕੋਸ਼ਿਸ਼ ਕਿਵੇਂ ਕਰ ਸਕਦੇ ਹੋ ਜਿਵੇਂ . . .
- ਪ੍ਰਾਰਥਨਾ? 
- ਅਧਿਐਨ? 
- ਪ੍ਰਚਾਰ? 
- ਸਭਾਵਾਂ ʼਤੇ ਹਾਜ਼ਰ ਹੋਣਾ? 
- ਸਭਾਵਾਂ ਵਿਚ ਟਿੱਪਣੀਆਂ ਦੇਣੀਆਂ?