ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 16-17
ਤੁਸੀਂ ਕਿਸ ਵਾਂਗ ਸੋਚਦੇ ਹੋ?
ਭਾਵੇਂ ਕਿ ਪਤਰਸ ਦਾ ਇਰਾਦਾ ਗ਼ਲਤ ਨਹੀਂ ਸੀ, ਪਰ ਫਿਰ ਵੀ ਯਿਸੂ ਨੇ ਉਸੇ ਵੇਲੇ ਪਤਰਸ ਦੀ ਗ਼ਲਤ ਸੋਚ ਸੁਧਾਰੀ
ਯਿਸੂ ਜਾਣਦਾ ਸੀ ਕਿ ਇਹ ਸਮਾਂ ‘ਆਪਣੇ ʼਤੇ ਤਰਸ ਖਾਣ’ ਦਾ ਨਹੀਂ ਸੀ। ਸ਼ੈਤਾਨ ਇਹੀ ਤਾਂ ਚਾਹੁੰਦਾ ਸੀ ਕਿ ਇਸ ਨਾਜ਼ੁਕ ਸਮੇਂ ʼਤੇ ਯਿਸੂ ਲਾਪਰਵਾਹ ਹੋ ਜਾਵੇ
ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਯਿਸੂ ਨੇ ਤਿੰਨ ਜ਼ਰੂਰੀ ਗੱਲਾਂ ਦੱਸੀਆਂ। ਇਨ੍ਹਾਂ ਵਿਚ ਕੀ ਕਰਨਾ ਸ਼ਾਮਲ ਹੈ?
ਆਪਣੇ ਆਪ ਦਾ ਤਿਆਗ ਕਰਨਾ
ਤਸੀਹੇ ਦੀ ਸੂਲ਼ੀ ਚੁੱਕਣੀ
ਯਿਸੂ ਦੇ ਪਿੱਛੇ-ਪਿੱਛੇ ਚੱਲਦੇ ਰਹਿਣਾ