19-25 ਫਰਵਰੀ
ਮੱਤੀ 16-17
- ਗੀਤ 22 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (3 ਮਿੰਟ ਜਾ ਘੱਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਤੁਸੀਂ ਕਿਸ ਵਾਂਗ ਸੋਚਦੇ ਹੋ?”: (10 ਮਿੰਟ) - ਮੱਤੀ 16:21, 22—ਪਤਰਸ ਭਾਵਨਾਵਾਂ ਵਿਚ ਵਹਿ ਗਿਆ ਸੀ (w07 2/15 16 ਪੈਰਾ 17) 
- ਮੱਤੀ 16:23—ਪਤਰਸ ਪਰਮੇਸ਼ੁਰ ਵਾਂਗ ਨਹੀਂ ਸੋਚ ਰਿਹਾ ਸੀ (w15 5/15 13 ਪੈਰੇ 16-17) 
- ਮੱਤੀ 16:24—ਮਸੀਹੀਆਂ ਨੂੰ ਪਰਮੇਸ਼ੁਰ ਦੀ ਸੋਚ ਨੂੰ ਆਪਣੀਆਂ ਜ਼ਿੰਦਗੀਆਂ ʼਤੇ ਅਸਰ ਪਾਉਣ ਦੇਣਾ ਚਾਹੀਦਾ ਹੈ (w06 4/1 23 ਪੈਰਾ 9) 
 
- ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ) - ਮੱਤੀ 16:18—ਯਿਸੂ ਨੇ ਕਿਸ ਚਟਾਨ ʼਤੇ ਮਸੀਹੀ ਮੰਡਲੀ ਬਣਾਈ? (“ਤੂੰ ਪਤਰਸ ਹੈਂ, ਅਤੇ ਇਸ ਚਟਾਨ ʼਤੇ,” “ਮੰਡਲੀ” nwtsty ਵਿੱਚੋਂ ਮੱਤੀ 16:18 ਲਈ ਖ਼ਾਸ ਜਾਣਕਾਰੀ) 
- ਮੱਤੀ 16:19—ਯਿਸੂ ਨੇ ਪਤਰਸ ਨੂੰ “ਸਵਰਗ ਦੇ ਰਾਜ ਦੀਆਂ” ਕਿਹੜੀਆਂ “ਚਾਬੀਆਂ” ਦਿੱਤੀਆਂ? (“ਸਵਰਗ ਦੇ ਰਾਜ ਦੀਆਂ ਚਾਬੀਆਂ” nwtsty ਵਿੱਚੋਂ ਮੱਤੀ 16:19 ਲਈ ਖ਼ਾਸ ਜਾਣਕਾਰੀ) 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ? 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ? 
 
- ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 16:1-20 
ਪ੍ਰਚਾਰ ਵਿਚ ਮਾਹਰ ਬਣੋ
- ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਇਹੋ ਜਿਹੇ ਵਿਰੋਧੀ ਸਵਾਲ ਦਾ ਸਮਝਦਾਰੀ ਨਾਲ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਆਮ ਪੁੱਛਿਆ ਜਾਂਦਾ ਹੈ। 
- ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। 
- ਤੀਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ। 
ਸਾਡੀ ਮਸੀਹੀ ਜ਼ਿੰਦਗੀ
- “ਹੋਰ ਵਧੀਆ ਪ੍ਰਚਾਰਕ ਬਣੋ—ਅਸਰਦਾਰ ਤਰੀਕੇ ਨਾਲ ਸਵਾਲ ਵਰਤੋ”: (15 ਮਿੰਟ) ਚਰਚਾ। ਉਹ ਕੰਮ ਕਰੋ ਜੋ ਯਿਸੂ ਨੇ ਕੀਤੇ—ਸਿਖਾਓ ਨਾਂ ਦਾ ਵੀਡੀਓ ਚਲਾਓ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 13 ਪੈਰੇ 1-7, ਸਫ਼ੇ 100, 103 ʼਤੇ ਡੱਬੀਆਂ 
- ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) 
- ਗੀਤ 53 ਅਤੇ ਪ੍ਰਾਰਥਨਾ