ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb18 ਫਰਵਰੀ ਸਫ਼ਾ 6
  • ਤੁਸੀਂ ਕਿਸ ਵਾਂਗ ਸੋਚਦੇ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੁਸੀਂ ਕਿਸ ਵਾਂਗ ਸੋਚਦੇ ਹੋ?
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
  • ਮਿਲਦੀ-ਜੁਲਦੀ ਜਾਣਕਾਰੀ
  • ਆਪਣੀ ਤਸੀਹੇ ਦੀ ਸੂਲ਼ੀ ਚੁੱਕੋ ਅਤੇ ਮੇਰੇ ਪਿੱਛੇ-ਪਿੱਛੇ ਚੱਲਦੇ ਰਹੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
  • ਅਗਾਹਾਂ ਨੂੰ ਆਪਣੇ ਲਈ ਨਾ ਜੀਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਉਹ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਿਹਾ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਲਗਾਤਾਰ ਯਿਸੂ ਦੇ ਪਿੱਛੇ ਚੱਲੋ
    ਸਾਡੀ ਰਾਜ ਸੇਵਕਾਈ—1997
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
mwb18 ਫਰਵਰੀ ਸਫ਼ਾ 6

ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 16-17

ਤੁਸੀਂ ਕਿਸ ਵਾਂਗ ਸੋਚਦੇ ਹੋ?

16:21-23

ਯਿਸੂ ਨੇ ਪਤਰਸ ਨੂੰ ਪਰੇ ਹਟਣ ਲਈ ਕਿਹਾ
  • ਭਾਵੇਂ ਕਿ ਪਤਰਸ ਦਾ ਇਰਾਦਾ ਗ਼ਲਤ ਨਹੀਂ ਸੀ, ਪਰ ਫਿਰ ਵੀ ਯਿਸੂ ਨੇ ਉਸੇ ਵੇਲੇ ਪਤਰਸ ਦੀ ਗ਼ਲਤ ਸੋਚ ਸੁਧਾਰੀ

  • ਯਿਸੂ ਜਾਣਦਾ ਸੀ ਕਿ ਇਹ ਸਮਾਂ ‘ਆਪਣੇ ʼਤੇ ਤਰਸ ਖਾਣ’ ਦਾ ਨਹੀਂ ਸੀ। ਸ਼ੈਤਾਨ ਇਹੀ ਤਾਂ ਚਾਹੁੰਦਾ ਸੀ ਕਿ ਇਸ ਨਾਜ਼ੁਕ ਸਮੇਂ ʼਤੇ ਯਿਸੂ ਲਾਪਰਵਾਹ ਹੋ ਜਾਵੇ

16:24

ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਯਿਸੂ ਨੇ ਤਿੰਨ ਜ਼ਰੂਰੀ ਗੱਲਾਂ ਦੱਸੀਆਂ। ਇਨ੍ਹਾਂ ਵਿਚ ਕੀ ਕਰਨਾ ਸ਼ਾਮਲ ਹੈ?

  • ਆਪਣੇ ਆਪ ਦਾ ਤਿਆਗ ਕਰਨਾ

  • ਤਸੀਹੇ ਦੀ ਸੂਲ਼ੀ ਚੁੱਕਣੀ

  • ਯਿਸੂ ਦੇ ਪਿੱਛੇ-ਪਿੱਛੇ ਚੱਲਦੇ ਰਹਿਣਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ