ਵੀਐਨਾ, ਆਸਟ੍ਰੀਆ ਵਿਚ ਖ਼ਾਸ ਵੱਡਾ ਸੰਮੇਲਨ
ਗੱਲਬਾਤ ਕਿਵੇਂ ਕਰੀਏ
●○○ ਪਹਿਲੀ ਮੁਲਾਕਾਤ
ਸਵਾਲ: ਇਕ ਜੋੜਾ ਆਪਣੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਿਵੇਂ ਕਰ ਸਕਦਾ ਹੈ?
ਹਵਾਲਾ: ਅਫ਼ 5:33
ਅੱਗੋਂ: ਮਾਪੇ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਕਿਵੇਂ ਬਣਾ ਸਕਦੇ ਹਨ?
○●○ ਦੂਜੀ ਮੁਲਾਕਾਤ
ਸਵਾਲ: ਮਾਪੇ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਕਿਵੇਂ ਬਣਾ ਸਕਦੇ ਹਨ?
ਹਵਾਲਾ: ਕਹਾ 22:6
ਅੱਗੋਂ: ਨੌਜਵਾਨ ਮੁਸ਼ਕਲਾਂ ਤੋਂ ਕਿਵੇਂ ਬਚ ਸਕਦੇ ਹਨ?
○○● ਤੀਜੀ ਮੁਲਾਕਾਤ
ਸਵਾਲ: ਨੌਜਵਾਨ ਮੁਸ਼ਕਲਾਂ ਤੋਂ ਕਿਵੇਂ ਬਚ ਸਕਦੇ ਹਨ?
ਹਵਾਲਾ: ਕਹਾ 4:5, 6
ਅੱਗੋਂ: ਅਸੀਂ ਹਰ ਰੋਜ਼ ਦੀ ਜ਼ਿੰਦਗੀ ਲਈ ਬੁੱਧ ਕਿੱਥੋਂ ਪਾ ਸਕਦੇ ਹਾਂ?