ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 14-16
ਉਜਾੜੂ ਪੁੱਤਰ ਦੀ ਮਿਸਾਲ
ਅਸੀਂ ਇਸ ਮਿਸਾਲ ਤੋਂ ਕੁਝ ਸਬਕ ਸਿੱਖ ਸਕਦੇ ਹਾਂ।
ਆਪਣੇ ਪਿਆਰੇ ਸਵਰਗੀ ਪਿਤਾ ਦੀ ਨਿਗਰਾਨੀ ਹੇਠ ਪਰਮੇਸ਼ੁਰ ਦੇ ਲੋਕਾਂ ਦੇ ਸੁਰੱਖਿਅਤ ਮਾਹੌਲ ਵਿਚ ਰਹਿਣਾ ਹੀ ਸਮਝਦਾਰੀ ਹੈ
ਜੇ ਅਸੀਂ ਪਰਮੇਸ਼ੁਰ ਦੇ ਰਾਹ ਤੋਂ ਭਟਕ ਜਾਂਦੇ ਹਾਂ, ਤਾਂ ਸਾਨੂੰ ਨਿਮਰਤਾ ਦਿਖਾਉਂਦਿਆਂ ਵਾਪਸ ਮੁੜਨਾ ਚਾਹੀਦਾ ਹੈ ਅਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ
ਸਾਨੂੰ ਯਹੋਵਾਹ ਦੀ ਰੀਸ ਕਰਦਿਆਂ ਉਨ੍ਹਾਂ ਲੋਕਾਂ ਦਾ ਨਿੱਘਾ ਸੁਆਗਤ ਕਰਨਾ ਚਾਹੀਦਾ ਹੈ ਜੋ ਤੋਬਾ ਕਰ ਕੇ ਮੰਡਲੀ ਵਿਚ ਵਾਪਸ ਮੁੜ ਆਏ ਹਨ