ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb18 ਜੁਲਾਈ ਸਫ਼ਾ 4
  • ਦਿਆਲੂ ਸਾਮਰੀ ਦੀ ਮਿਸਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦਿਆਲੂ ਸਾਮਰੀ ਦੀ ਮਿਸਾਲ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
  • ਮਿਲਦੀ-ਜੁਲਦੀ ਜਾਣਕਾਰੀ
  • ਉਜਾੜੂ ਪੁੱਤਰ ਦੀ ਮਿਸਾਲ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
  • ਕੀ ਤੁਸੀਂ “ਖ਼ਬਰਦਾਰ” ਰਹੋਗੇ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਸਚੇਤ ਰਹੋ ਅਤੇ ਮਿਹਨਤੀ ਬਣੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਭੇਡਾਂ ਅਤੇ ਬੱਕਰੀਆਂ ਦੇ ਲਈ ਕੀ ਭਵਿੱਖ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
mwb18 ਜੁਲਾਈ ਸਫ਼ਾ 4
ਚੰਗੇ ਦਿਲ ਵਾਲੇ ਸਾਮਰੀ ਨੇ ਜ਼ਖ਼ਮੀ ਯਹੂਦੀ ਰਾਹਗੀਰ ਦੇ ਪੱਟੀਆਂ ਕੀਤੀਆਂ

ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 10-11

ਦਿਆਲੂ ਸਾਮਰੀ ਦੀ ਮਿਸਾਲ

10:25-37

ਯਿਸੂ ਨੇ ਇਹ ਮਿਸਾਲ ਉਦੋਂ ਦਿੱਤੀ ਜਦੋਂ ਉਸ ਨੂੰ ਕਿਸੇ ਨੇ ਇਹ ਸਵਾਲ ਪੁੱਛਿਆ: “ਅਸਲ ਵਿਚ ਮੇਰਾ ਗੁਆਂਢੀ ਹੈ ਕੌਣ?” (ਲੂਕਾ 10:25-29) ਉਹ ਜਾਣਦਾ ਸੀ ਕਿ ਮਸੀਹੀ ਮੰਡਲੀ ਵਿਚ ‘ਹਰ ਤਰ੍ਹਾਂ ਦੇ ਲੋਕ’ ਹੋਣਗੇ ਜਿਨ੍ਹਾਂ ਵਿਚ ਸਾਮਰੀ ਤੇ ਗ਼ੈਰ-ਯਹੂਦੀ ਵੀ ਸ਼ਾਮਲ ਹੋਣਗੇ। (ਯੂਹੰ 12:32) ਇਸ ਮਿਸਾਲ ਰਾਹੀਂ ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਨ੍ਹਾਂ ਨੂੰ ਦੂਜਿਆਂ ਨੂੰ ਪਿਆਰ ਦਿਖਾਉਣ ਲਈ ਖ਼ਾਸ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ, ਉਨ੍ਹਾਂ ਨੂੰ ਵੀ ਜੋ ਸ਼ਾਇਦ ਉਨ੍ਹਾਂ ਤੋਂ ਬਿਲਕੁਲ ਵੱਖਰੇ ਹੋਣ।

ਅਲੱਗ-ਅਲੱਗ ਕੌਮਾਂ ਦੇ ਲੋਕ ਇਕੱਠਿਆਂ ਪਿਕਨਿਕ ਮਨਾਉਂਦੇ ਹੋਏ

ਆਪਣੇ ਆਪ ਤੋਂ ਪੁੱਛੋ:

  • ‘ਮੈਂ ਹੋਰ ਸਭਿਆਚਾਰਾਂ ਦੇ ਭੈਣਾਂ-ਭਰਾਵਾਂ ਬਾਰੇ ਕਿਵੇਂ ਮਹਿਸੂਸ ਕਰਦਾ ਹਾਂ?’

  • ‘ਕੀ ਮੈਂ ਉਨ੍ਹਾਂ ਨਾਲ ਹੀ ਜ਼ਿਆਦਾ ਸਮਾਂ ਬਿਤਾਉਂਦਾ ਹਾਂ ਜਿਨ੍ਹਾਂ ਵਿਚ ਮੇਰੇ ਨਾਲ ਮਿਲਦੀਆਂ-ਜੁਲਦੀਆਂ ਗੱਲਾਂ ਹਨ?’

  • ‘ਕੀ ਮੈਂ ਹੋਰ ਸਭਿਆਚਾਰਾਂ ਦੇ ਭੈਣਾਂ-ਭਰਾਵਾਂ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਲਈ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹ ਸਕਦਾ ਹਾਂ?’ (2 ਕੁਰਿੰ 6:13)

ਮੈਂ ਕਿਨ੍ਹਾਂ ਨੂੰ ਬੁਲਾ ਸਕਦਾ ਹਾਂ . . .

  • ਆਪਣੇ ਨਾਲ ਪ੍ਰਚਾਰ ਕਰਨ ਲਈ?

  • ਆਪਣੇ ਘਰ ਖਾਣੇ ਲਈ?

  • ਪਰਿਵਾਰਕ ਸਟੱਡੀ ਕਰਨ ਲਈ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ