ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 23-24
ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਰਹੋ
ਮੈਨੂੰ ਕਿਸ ਨੂੰ ਮਾਫ਼ ਕਰਨਾ ਚਾਹੀਦਾ ਹੈ?
ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਰਹਿਣ ਦਾ ਕੀ ਮਤਲਬ ਹੈ? (ਜ਼ਬੂ 86:5) ਯਹੋਵਾਹ ਅਤੇ ਉਸ ਦਾ ਪੁੱਤਰ ਉਨ੍ਹਾਂ ਪਾਪੀ ਇਨਸਾਨਾਂ ʼਤੇ ਦਇਆ ਕਰਦੇ ਹਨ ਜੋ ਆਪਣੇ ਆਪ ਵਿਚ ਕੋਈ ਵੀ ਛੋਟੀ-ਮੋਟੀ ਤਬਦੀਲੀ ਕਰਦੇ ਹਨ।