ਦੱਖਣੀ ਕੋਰੀਆ ਵਿਚ ਮੌਕਾ ਮਿਲਣ ʼਤੇ ਗਵਾਹੀ ਦਿੰਦੇ ਹੋਏ
ਗੱਲਬਾਤ ਕਿਵੇਂ ਕਰੀਏ
●○○ ਪਹਿਲੀ ਮੁਲਾਕਾਤ
ਸਵਾਲ: ਪਰਮੇਸ਼ੁਰ ਉਨ੍ਹਾਂ ਬਾਰੇ ਕੀ ਸੋਚਦਾ ਹੈ ਜਿਹੜੇ ਦਿਲੋਂ ਉਸ ਦੀ ਭਾਲ ਕਰਦੇ ਹਨ?
ਹਵਾਲਾ: 1 ਪਤ 5:6, 7
ਅੱਗੋਂ: ਪਰਮੇਸ਼ੁਰ ਕਿਸ ਹੱਦ ਤਕ ਹਰ ਇਨਸਾਨ ਦਾ ਫ਼ਿਕਰ ਕਰਦਾ ਹੈ?
○●○ ਦੂਜੀ ਮੁਲਾਕਾਤ
ਸਵਾਲ: ਪਰਮੇਸ਼ੁਰ ਕਿਸ ਹੱਦ ਤਕ ਹਰ ਇਨਸਾਨ ਦਾ ਫ਼ਿਕਰ ਕਰਦਾ ਹੈ?
ਹਵਾਲਾ: ਮੱਤੀ 10:29-31
ਅੱਗੋਂ: ਅਸੀਂ ਕਿਵੇਂ ਜਾਣਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਭਾਵਨਾਵਾਂ ਸਮਝਦਾ ਹੈ?
○○● ਤੀਜੀ ਮੁਲਾਕਾਤ
ਸਵਾਲ: ਅਸੀਂ ਕਿਵੇਂ ਜਾਣਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਭਾਵਨਾਵਾਂ ਸਮਝਦਾ ਹੈ?
ਸਵਾਲ: ਜ਼ਬੂ 139:1, 2, 4
ਅੱਗੋਂ: ਪਰਮੇਸ਼ੁਰ ਦੁਆਰਾ ਪਰਵਾਹ ਦਿਖਾਉਣ ਕਰਕੇ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?