ਮਹਾਂ ਪੁਜਾਰੀ ਅੱਤ ਪਵਿੱਤਰ ਕਮਰੇ ਵਿਚ
ਗੱਲਬਾਤ ਕਰਨ ਲਈ ਸੁਝਾਅ
●○ ਪਹਿਲੀ ਮੁਲਾਕਾਤ
ਸਵਾਲ: ਰੱਬ ਉਨ੍ਹਾਂ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਦਿਲੋਂ ਉਸ ਬਾਰੇ ਜਾਣਨਾ ਚਾਹੁੰਦੇ ਹਨ?
ਹਵਾਲਾ: 1 ਪਤ 5:6, 7
ਅੱਗੋਂ: ਰੱਬ ਕਿਸ ਹੱਦ ਤਕ ਸਾਡੀ ਇਕੱਲੇ-ਇਕੱਲੇ ਦੀ ਪਰਵਾਹ ਕਰਦਾ ਹੈ?
○● ਦੂਜੀ ਮੁਲਾਕਾਤ
ਸਵਾਲ: ਰੱਬ ਕਿਸ ਹੱਦ ਤਕ ਸਾਡੀ ਇਕੱਲੇ-ਇਕੱਲੇ ਦੀ ਪਰਵਾਹ ਕਰਦਾ ਹੈ?
ਹਵਾਲਾ: ਮੱਤੀ 10:29-31
ਅੱਗੋਂ: ਅਸੀਂ ਕਿਵੇਂ ਜਾਣਦੇ ਹਾਂ ਕਿ ਰੱਬ ਸਾਨੂੰ ਸਮਝਦਾ ਹੈ?