ਜਾਨਵਰਾਂ ਦੀਆਂ ਬਲ਼ੀਆਂ ਯਿਸੂ ਦੇ ਮੁਕੰਮਲ ਬਲੀਦਾਨ ਨੂੰ ਦਰਸਾਉਂਦੀਆਂ ਸਨ
ਗੱਲਬਾਤ ਕਰਨ ਲਈ ਸੁਝਾਅ
●○ ਪਹਿਲੀ ਮੁਲਾਕਾਤ
ਸਵਾਲ: ਪਰਮੇਸ਼ੁਰ ਦਾ ਰਾਜ ਕੀ ਹੈ?
ਹਵਾਲਾ: ਮੱਤੀ 6:9, 10 ਜਾਂ ਯਸਾ 9:6, 7
ਅੱਗੋਂ: ਪਰਮੇਸ਼ੁਰ ਦਾ ਰਾਜ ਇਨਸਾਨਾਂ ਲਈ ਕੀ ਕਰੇਗਾ?
○● ਦੂਜੀ ਮੁਲਾਕਾਤ
ਸਵਾਲ: ਪਰਮੇਸ਼ੁਰ ਦਾ ਰਾਜ ਇਨਸਾਨਾਂ ਲਈ ਕੀ ਕਰੇਗਾ?
ਹਵਾਲਾ: ਮੱਤੀ 14:19, 20 ਜਾਂ ਜ਼ਬੂ 72:16
ਅੱਗੋਂ: ਪਰਮੇਸ਼ੁਰ ਦਾ ਰਾਜ ਧਰਤੀ ʼਤੇ ਕਦੋਂ ਹਕੂਮਤ ਕਰੇਗਾ?