ਰੱਬ ਦਾ ਬਚਨ ਖ਼ਜ਼ਾਨਾ ਹੈ | ਯੂਹੰਨਾ 15-17
“ਤੁਸੀਂ ਦੁਨੀਆਂ ਵਰਗੇ ਨਹੀਂ ਹੋ”
ਇਸ ਦੁਨੀਆਂ ਵਰਗਾ ਨਾ ਬਣ ਕੇ ਯਿਸੂ ਨੇ ਦੁਨੀਆਂ ਨੂੰ ਜਿੱਤਿਆ
ਯਿਸੂ ਦੇ ਚੇਲਿਆਂ ਨੂੰ ਦੁਨੀਆਂ ਦੇ ਰਵੱਈਏ ਅਤੇ ਕੰਮਾਂ ਤੋਂ ਆਪਣੇ ਆਪ ਨੂੰ ਬੇਦਾਗ਼ ਰੱਖਣ ਲਈ ਦਲੇਰੀ ਦੀ ਲੋੜ ਹੈ
ਦੁਨੀਆਂ ʼਤੇ ਯਿਸੂ ਦੀ ਜਿੱਤ ਦੀ ਮਿਸਾਲ ਉੱਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਦਲੇਰੀ ਮਿਲ ਸਕਦੀ ਹੈ ਤਾਂਕਿ ਅਸੀਂ ਉਸ ਦੀ ਰੀਸ ਕਰ ਸਕੀਏ