ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb18 ਅਕਤੂਬਰ ਸਫ਼ਾ 8
  • ਪਿਆਰ ਸੱਚੇ ਮਸੀਹੀਆਂ ਦੀ ਪਛਾਣ—ਸੱਚਾਈ ਤੋਂ ਖ਼ੁਸ਼ ਹੋਵੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਿਆਰ ਸੱਚੇ ਮਸੀਹੀਆਂ ਦੀ ਪਛਾਣ—ਸੱਚਾਈ ਤੋਂ ਖ਼ੁਸ਼ ਹੋਵੋ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
  • ਮਿਲਦੀ-ਜੁਲਦੀ ਜਾਣਕਾਰੀ
  • “ਪਿਆਰ . . . ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ”
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਆਓ ਰਲ਼ ਕੇ ਖ਼ੁਸ਼ੀਆਂ ਮਨਾਈਏ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਯਹੋਵਾਹ ਦੇ ਲੋਕ ‘ਬੁਰਾਈ ਨੂੰ ਤਿਆਗਦੇ’ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਸ਼ੁੱਕਰਵਾਰ
    2020 ਵੱਡੇ ਸੰਮੇਲਨ ਦਾ ਪ੍ਰੋਗ੍ਰਾਮ
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
mwb18 ਅਕਤੂਬਰ ਸਫ਼ਾ 8

ਸਾਡੀ ਮਸੀਹੀ ਜ਼ਿੰਦਗੀ

ਪਿਆਰ ਸੱਚੇ ਮਸੀਹੀਆਂ ਦੀ ਪਛਾਣ—ਸੱਚਾਈ ਤੋਂ ਖ਼ੁਸ਼ ਹੋਵੋ

ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਯਿਸੂ ਦੀ ਰੀਸ ਕਰਦਿਆਂ ਸਾਨੂੰ ਪਰਮੇਸ਼ੁਰ ਦੇ ਮਕਸਦਾਂ ਬਾਰੇ ਸੱਚਾਈ ਦੱਸਣੀ ਚਾਹੀਦੀ ਹੈ। (ਯੂਹੰ 18:37) ਇਸ ਝੂਠੀ ਅਤੇ ਬੁਰੀ ਦੁਨੀਆਂ ਵਿਚ ਰਹਿਣ ਦੇ ਬਾਵਜੂਦ ਵੀ ਸਾਨੂੰ ਸੱਚਾਈ ਤੋਂ ਖ਼ੁਸ਼ ਹੋਣਾ ਚਾਹੀਦਾ ਤੇ ਸੱਚ ਬੋਲਣਾ ਚਾਹੀਦਾ ਹੈ। ਨਾਲੇ ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਜਿਹੜੀਆਂ ਸੱਚੀਆਂ ਹਨ।​—1 ਕੁਰਿੰ 13:6; ਫ਼ਿਲਿ 4:8.

ਇਸ ਤਰ੍ਹਾਂ ਕਿਵੇਂ ਕਰੀਏ:

  • ਚੁਗ਼ਲੀਆਂ ਨਾ ਤਾਂ ਕਰਨ ਤੇ ਨਾ ਹੀ ਸੁਣਨ ਦਾ ਪੱਕਾ ਇਰਾਦਾ ਕਰੋ।​—1 ਥੱਸ 4:11

  • ਕਿਸੇ ਦੇ ਦੁੱਖਾਂ ʼਤੇ ਖ਼ੁਸ਼ ਨਾ ਹੋਵੋ

  • ਚੰਗੀਆਂ ਤੇ ਹੌਸਲਾ ਦੇਣ ਵਾਲੀਆਂ ਗੱਲਾਂ ਤੋਂ ਖ਼ੁਸ਼ ਹੋਵੋ

‘ਆਪਸ ਵਿਚ ਪਿਆਰ ਕਰਦੇ ਰਹੋ’​— ਬੁਰਾਈ ਤੋਂ ਨਹੀਂ, ਪਰ ਸੱਚਾਈ ਤੋਂ ਖ਼ੁਸ਼ ਹੋਵੋ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਡੈਬੀ ਕਿਵੇਂ ‘ਬੁਰਾਈ ਤੋਂ ਖ਼ੁਸ਼’ ਹੋਈ?

  • ਐਲਿਸ ਨੇ ਕਿਵੇਂ ਡੈਬੀ ਦੀ ਗੱਲਬਾਤ ਦਾ ਰੁਖ਼ ਚੰਗੀਆਂ ਗੱਲਾਂ ਵੱਲ ਮੋੜਿਆ?

  • ਅਸੀਂ ਕਿਹੜੀਆਂ ਕੁਝ ਚੰਗੀਆਂ ਗੱਲਾਂ ਬਾਰੇ ਗੱਲਬਾਤ ਕਰ ਸਕਦੇ ਹਾਂ?

ਡੈਬੀ ਐਲਿਸ ਨਾਲ ਗੱਲ ਕਰਦੀ ਹੋਈ

ਬੁਰਾਈ ਤੋਂ ਨਹੀਂ, ਪਰ ਸੱਚਾਈ ਤੋਂ ਖ਼ੁਸ਼ ਹੋਵੋ

ਇਸ ਮਿਸਾਲ ʼਤੇ ਸੋਚ-ਵਿਚਾਰ ਕਰੋ: ਲੂਤ ਹਰ ਰੋਜ਼ ਸਦੂਮ ਤੇ ਗਮੋਰਾ ਦੇ ਲੋਕਾਂ ਦੇ ਬੁਰੇ ਕੰਮ ਦੇਖ ਕੇ ਮਨ ਹੀ ਮਨ ਤੜਫ਼ਦਾ ਸੀ।​—2 ਪਤ 2:8.

ਆਪਣੇ ਆਪ ਤੋਂ ਪੁੱਛੋ, ‘ਮੈਂ ਕਿਵੇਂ ਦਿਖਾ ਸਕਦਾ ਹਾਂ ਕਿ ਮੈਂ ਬੁਰਾਈ ਤੋਂ ਨਹੀਂ, ਸਗੋਂ ਸੱਚਾਈ ਤੋਂ ਖ਼ੁਸ਼ ਹੁੰਦਾ ਹਾਂ?’

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ