ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb22 ਮਈ ਸਫ਼ਾ 5
  • “ਪਿਆਰ . . . ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਪਿਆਰ . . . ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ”
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਮਿਲਦੀ-ਜੁਲਦੀ ਜਾਣਕਾਰੀ
  • ਪਿਆਰ ਸੱਚੇ ਮਸੀਹੀਆਂ ਦੀ ਪਛਾਣ—ਸੱਚਾਈ ਤੋਂ ਖ਼ੁਸ਼ ਹੋਵੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
  • ਉਨ੍ਹਾਂ ਦੇ “ਜੀਅ” ਰਲ਼ ਗਏ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਯੋਨਾਥਾਨ—‘ਉਹ ਨੇ ਪਰਮੇਸ਼ੁਰ ਦੇ ਨਾਲ ਕੰਮ ਕੀਤਾ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਦਲੇਰ ਅਤੇ ਵਫ਼ਾਦਾਰ ਯੋਨਾਥਾਨ
    ਬਾਈਬਲ ਤੋਂ ਸਿੱਖੋ ਅਹਿਮ ਸਬਕ
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
mwb22 ਮਈ ਸਫ਼ਾ 5

ਸਾਡੀ ਮਸੀਹੀ ਜ਼ਿੰਦਗੀ

“ਪਿਆਰ . . . ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ”

ਸੱਚੇ ਮਸੀਹੀ ਪੂਰੀ ਕੋਸ਼ਿਸ਼ ਕਰਦੇ ਹਨ ਕਿ ਉਹ ਹਰ ਕੰਮ ਪਿਆਰ ਹੋਣ ਕਰਕੇ ਕਰਨ। ਪਿਆਰ “ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ।” (1 ਕੁਰਿੰ 13:4, 6) ਇਸੇ ਕਰਕੇ ਅਸੀਂ ਅਜਿਹਾ ਮਨੋਰੰਜਨ ਬਿਲਕੁਲ ਵੀ ਨਹੀਂ ਕਰਦੇ ਜਿਸ ਵਿਚ ਹਿੰਸਾ ਅਤੇ ਅਸ਼ਲੀਲਤਾ ਸ਼ਾਮਲ ਹੁੰਦੀ ਹੈ। ਨਾਲੇ ਦੂਜਿਆਂ ਨਾਲ ਕੁਝ ਬੁਰਾ ਹੋਣ ʼਤੇ ਅਸੀਂ ਖ਼ੁਸ਼ ਨਹੀਂ ਹੁੰਦੇ, ਫਿਰ ਚਾਹੇ ਉਨ੍ਹਾਂ ਨੇ ਸਾਨੂੰ ਠੇਸ ਹੀ ਕਿਉਂ ਨਾ ਪਹੁੰਚਾਈ ਹੋਵੇ।​—ਕਹਾ 17:5.

ਪਿਆਰ ਕਿਵੇਂ ਪੇਸ਼ ਆਉਂਦਾ ਹੈ​—ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਸ਼ਾਊਲ ਅਤੇ ਯੋਨਾਥਾਨ ਦੀ ਮੌਤ ਦੀ ਖ਼ਬਰ ਸੁਣ ਕੇ ਦਾਊਦ ਨੇ ਕੀ ਕੀਤਾ?

  • ਦਾਊਦ ਨੇ ਸ਼ਾਊਲ ਤੇ ਯੋਨਾਥਾਨ ਲਈ ਵਿਰਲਾਪ ਦੇ ਗੀਤ ਵਿਚ ਕੀ ਗਾਇਆ?

  • ਸ਼ਾਊਲ ਦੀ ਮੌਤ ਹੋਣ ʼਤੇ ਦਾਊਦ ਖ਼ੁਸ਼ ਕਿਉਂ ਨਹੀਂ ਹੋਇਆ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ