ਰੱਬ ਦਾ ਬਚਨ ਖ਼ਜ਼ਾਨਾ ਹੈ | 1 ਕੁਰਿੰਥੀਆਂ 4-6
“ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ”
ਮੰਡਲੀ ਵਿੱਚੋਂ ਕਿਸੇ ਦੇ ਛੇਕੇ ਜਾਣ ʼਤੇ ਬਹੁਤ ਦੁੱਖ ਹੁੰਦਾ ਹੈ, ਤਾਂ ਫਿਰ ਅਸੀਂ ਕਿਵੇਂ ਕਿਹ ਸਕਦੇ ਹਾਂ ਕਿ ਇਹ ਪਿਆਰ ਦਾ ਸਬੂਤ ਹੈ?
ਛੇਕੇ ਜਾਣ ਦੇ ਪ੍ਰਬੰਧ ਤੋਂ ਪਿਆਰ ਜ਼ਾਹਰ ਹੁੰਦਾ ਹੈ ਕਿਉਂਕਿ ਇਸ ਨਾਲ . . .
- ਪਰਮੇਸ਼ੁਰ ਦੇ ਪਵਿੱਤਰ ਨਾਂ ਦਾ ਆਦਰ ਹੁੰਦਾ ਹੈ।—1 ਪਤ 1:15, 16. 
- ਮੰਡਲੀ ਬੁਰੇ ਪ੍ਰਭਾਵਾਂ ਤੋਂ ਬਚਦੀ ਹੈ।—1 ਕੁਰਿੰ 5:6. 
- ਪਾਪੀ ਦੀ ਮੁੜ ਆਉਣ ਵਿਚ ਮਦਦ ਹੁੰਦੀ ਹੈ।—ਇਬ 12:11. 
ਤੁਸੀਂ ਛੇਕੇ ਗਏ ਵਿਅਕਤੀ ਦੇ ਮਸੀਹੀ ਪਰਿਵਾਰ ਦੀ ਮਦਦ ਕਿਵੇਂ ਕਰ ਸਕਦੇ ਹੋ?