ਰੱਬ ਦਾ ਬਚਨ ਖ਼ਜ਼ਾਨਾ ਹੈ | 1 ਕੁਰਿੰਥੀਆਂ 7-9
ਕੁਆਰੇ ਰਹਿਣਾ ਇਕ ਦਾਤ ਹੈ
ਸਾਲਾਂ ਤੋਂ ਬਹੁਤ ਸਾਰੇ ਮਸੀਹੀਆਂ ਨੂੰ ਅਹਿਸਾਸ ਹੋਇਆ ਹੈ ਕਿ ਕੁਆਰੇ ਰਹਿਣ ਕਰਕੇ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰਨ, ਅਲੱਗ-ਅਲੱਗ ਲੋਕਾਂ ਨਾਲ ਦੋਸਤੀ ਕਰਨ ਅਤੇ ਯਹੋਵਾਹ ਦੇ ਹੋਰ ਨੇੜੇ ਜਾਣ ਦੇ ਕਈ ਮੌਕੇ ਮਿਲਦੇ ਹਨ।
1937 ਵਿਚ ਤਿੰਨ ਭਰਾ ਆਸਟ੍ਰੇਲੀਆ ਵਿਚ ਪ੍ਰਚਾਰ ਦੌਰਾਨ; 1947 ਵਿਚ ਗਿਲਿਅਡ ਗ੍ਰੈਜੂਏਸ਼ਨ ਤੋਂ ਬਾਅਦ ਇਕ ਭੈਣ ਸੇਵਾ ਕਰਨ ਲਈ ਮੈਕਸੀਕੋ ਪਹੁੰਚੀ
ਇਕ ਭਰਾ ਬ੍ਰਾਜ਼ੀਲ ਵਿਚ ਪ੍ਰਚਾਰ ਕਰਦਾ ਹੋਇਆ; ਮਲਾਵੀ ਵਿਚ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਭੈਣ-ਭਰਾ
ਸੋਚ-ਵਿਚਾਰ ਕਰਨ ਲਈ: ਜੇ ਤੁਸੀਂ ਕੁਆਰੇ ਹੋ, ਤਾਂ ਤੁਸੀਂ ਆਪਣੇ ਹਾਲਾਤਾਂ ਦਾ ਵਧੀਆ ਇਸਤੇਮਾਲ ਕਿਵੇਂ ਕਰ ਸਕਦੇ ਹੋ?
ਮੰਡਲੀ ਦੇ ਭੈਣ-ਭਰਾ ਕੁਆਰੇ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਨ ਅਤੇ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਨ?