ਮਿਆਨਮਾਰ ਵਿਚ ਭੈਣ-ਭਰਾ ਸੰਗਤੀ ਦਾ ਆਨੰਦ ਮਾਣਦੇ ਹੋਏ
ਗੱਲਬਾਤ ਕਿਵੇਂ ਕਰੀਏ
●○○ ਪਹਿਲੀ ਮੁਲਾਕਾਤ
ਸਵਾਲ: ਕੀ ਅਸੀਂ ਆਖ਼ਰੀ ਦਿਨਾਂ ਵਿਚ ਰਹਿ ਰਹੇ ਹਾਂ?
ਹਵਾਲਾ: 2 ਤਿਮੋ 3:1-5
ਅੱਗੋਂ: ਆਖ਼ਰੀ ਦਿਨ ਖ਼ਤਮ ਹੋਣ ਤੋਂ ਬਾਅਦ ਕੀ ਹੋਵੇਗਾ?
○●○ ਦੂਜੀ ਮੁਲਾਕਾਤ
ਸਵਾਲ: ਆਖ਼ਰੀ ਦਿਨ ਖ਼ਤਮ ਹੋਣ ਤੋਂ ਬਾਅਦ ਕੀ ਹੋਵੇਗਾ?
ਹਵਾਲਾ: ਪ੍ਰਕਾ 21:3, 4
ਅੱਗੋਂ: ਅਸੀਂ ਵਧੀਆ ਭਵਿੱਖ ਦਾ ਆਨੰਦ ਕਿੱਦਾਂ ਮਾਣ ਸਕਦੇ ਹਾਂ ਜਿਸ ਦਾ ਵਾਅਦਾ ਰੱਬ ਨੇ ਕੀਤਾ ਹੈ?
○○● ਤੀਜੀ ਮੁਲਾਕਾਤ
ਸਵਾਲ: ਅਸੀਂ ਵਧੀਆ ਭਵਿੱਖ ਦਾ ਆਨੰਦ ਕਿੱਦਾਂ ਮਾਣ ਸਕਦੇ ਹਾਂ ਜਿਸ ਦਾ ਵਾਅਦਾ ਰੱਬ ਨੇ ਕੀਤਾ ਹੈ?
ਹਵਾਲਾ: ਯੂਹੰ 3:16
ਅੱਗੋਂ: ਨਿਹਚਾ ਦਾ ਸਬੂਤ ਦੇਣ ਦਾ ਕੀ ਮਤਲਬ ਹੈ?