ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb22 ਸਤੰਬਰ ਸਫ਼ਾ 16
  • ਗੱਲਬਾਤ ਕਰਨ ਲਈ ਸੁਝਾਅ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਗੱਲਬਾਤ ਕਰਨ ਲਈ ਸੁਝਾਅ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਸਟੱਡੀਆਂ ਸ਼ੁਰੂ ਕਰਨ ਦੀ ਮੁਹਿੰਮ (1-30 ਸਤੰਬਰ)
  • ਪਹਿਲੀ ਮੁਲਾਕਾਤ
  • ਦੂਜੀ ਮੁਲਾਕਾਤ
  • ਗੱਲਬਾਤ ਕਰਨ ਲਈ ਸੁਝਾਅ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਗੱਲਬਾਤ ਕਿਵੇਂ ਕਰੀਏ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
  • ਗੱਲਬਾਤ ਕਿਵੇਂ ਕਰੀਏ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
  • ਗੱਲਬਾਤ ਕਰਨ ਲਈ ਸੁਝਾਅ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
mwb22 ਸਤੰਬਰ ਸਫ਼ਾ 16
ਤਸਵੀਰਾਂ: 1. ਇਕ ਜੋੜਾ ਇਕ ਆਦਮੀ ਨੂੰ ਮਿਲਣ ਆਇਆ ਹੈ ਅਤੇ ਉਸ ਨੂੰ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਦੇ ਰਿਹਾ ਹੈ। 2. ਭੈਣ ਇਕ ਔਰਤ ਨੂੰ ਇਸ ਬਰੋਸ਼ਰ ਤੋਂ ਸਟੱਡੀ ਕਰਾਉਂਦੀ ਹੋਈ। 3. ਭਰਾ ਇਕ ਆਦਮੀ ਨੂੰ ਉਸ ਦੇ ਕੰਮ ਦੀ ਥਾਂ ʼਤੇ ਇਸ ਬਰੋਸ਼ਰ ਤੋਂ ਸਟੱਡੀ ਕਰਾਉਂਦਾ ਹੋਇਆ।

ਪ੍ਰਚਾਰ ਵਿਚ ਮਾਹਰ ਬਣੋ

ਗੱਲਬਾਤ ਕਰਨ ਲਈ ਸੁਝਾਅ

ਬਾਈਬਲ ਸਟੱਡੀਆਂ ਸ਼ੁਰੂ ਕਰਨ ਦੀ ਮੁਹਿੰਮ (1-30 ਸਤੰਬਰ)

ਸਵਾਲ: ਕੀ ਅਸੀਂ ਹਮੇਸ਼ਾ ਲਈ ਖ਼ੁਸ਼ੀ-ਖ਼ੁਸ਼ੀ ਜੀ ਸਕਦੇ ਹਾਂ?

ਹਵਾਲਾ: ਜ਼ਬੂ 37:29

ਅੱਗੋਂ: ਤੁਹਾਡੇ ਮੁਤਾਬਕ ਸਾਨੂੰ ਸੱਚੀ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?

ਪਹਿਲੀ ਮੁਲਾਕਾਤ

ਸਵਾਲ: ਅਸੀਂ ਰੋਜ਼ਮੱਰਾ ਦੇ ਮਾਮਲਿਆਂ ਬਾਰੇ ਵਧੀਆ ਸਲਾਹ ਕਿੱਥੋਂ ਲੈ ਸਕਦੇ ਹਾਂ?

ਹਵਾਲਾ: 2 ਤਿਮੋ 3:16, 17

ਅੱਗੋਂ: ਉਹ ਕਿਹੜੀ ਕਿਤਾਬ ਜਾਂ ਧਰਮ-ਗ੍ਰੰਥ ਹੈ ਜਿਸ ਤੋਂ ਸਾਨੂੰ ਜ਼ਿੰਦਗੀ ਬਾਰੇ ਵਧੀਆ ਸਲਾਹਾਂ ਮਿਲ ਸਕਦੀਆਂ ਹਨ?

ਇਹ ਆਇਤ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਲੱਭੋ:

  • “ਜਾਗਰੂਕ ਬਣੋ” ਨੰ. 1 2021.

    g21.1 15

ਦੂਜੀ ਮੁਲਾਕਾਤ

ਸਵਾਲ: ਉਹ ਕਿਹੜੀ ਕਿਤਾਬ ਜਾਂ ਧਰਮ-ਗ੍ਰੰਥ ਹੈ ਜਿਸ ਤੋਂ ਸਾਨੂੰ ਜ਼ਿੰਦਗੀ ਬਾਰੇ ਵਧੀਆ ਸਲਾਹਾਂ ਮਿਲ ਸਕਦੀਆਂ ਹਨ?

ਹਵਾਲਾ: ਯਸਾ 48:17, 18

ਅੱਗੋਂ: ਤੁਸੀਂ ਕਿਸ ਤੋਂ ਸਲਾਹ ਲੈ ਸਕਦੇ ਹੋ?

ਇਹ ਆਇਤ “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਲੱਭੋ:

  • “ਜਾਗਰੂਕ ਬਣੋ” ਨੰ. 1 2021.

    g21.1 15

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ