ਪ੍ਰਚਾਰ ਵਿਚ ਮਾਹਰ ਬਣੋ
ਗੱਲਬਾਤ ਕਰਨ ਲਈ ਸੁਝਾਅ
ਪਹਿਲੀ ਮੁਲਾਕਾਤa
ਸਵਾਲ: ਪੈਸੇ ਪ੍ਰਤੀ ਸਹੀ ਨਜ਼ਰੀਆ ਰੱਖ ਕੇ ਅਸੀਂ ਖ਼ੁਸ਼ ਕਿਵੇਂ ਰਹਿ ਸਕਦੇ ਹਾਂ?
ਹਵਾਲਾ: ਇਬ 13:5
ਅੱਗੋਂ: ਸਾਡੇ ਕੋਲ ਜੋ ਕੁਝ ਵੀ ਹੈ, ਉਸ ਵਿਚ ਅਸੀਂ ਸੰਤੁਸ਼ਟ ਕਿਵੇਂ ਰਹਿ ਸਕਦੇ ਹਾਂ?
ਦੂਜੀ ਮੁਲਾਕਾਤb
ਸਵਾਲ: ਸਾਡੇ ਕੋਲ ਜੋ ਕੁਝ ਵੀ ਹੈ, ਉਸ ਵਿਚ ਅਸੀਂ ਸੰਤੁਸ਼ਟ ਕਿਵੇਂ ਰਹਿ ਸਕਦੇ ਹਾਂ?
ਹਵਾਲਾ: ਇਬ 13:18
ਅੱਗੋਂ: ਈਮਾਨਦਾਰ ਅਤੇ ਸੰਤੁਸ਼ਟ ਰਹਿਣ ਨਾਲ ਸਾਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?