ਫ੍ਰੈਂਕਫਰਟ, ਜਰਮਨੀ ਵਿਚ ਵੱਡੇ ਸੰਮੇਲਨ ਤੋਂ ਪਹਿਲਾਂ ਸਟੇਡੀਅਮ ਦੀ ਸਫ਼ਾਈ ਕਰਦੀਆਂ ਹੋਈਆਂ
ਗੱਲਬਾਤ ਕਿਵੇਂ ਕਰੀਏ
●○○ ਪਹਿਲੀ ਮੁਲਾਕਾਤ
ਸਵਾਲ: ਅਸੀਂ ਕਿਵੇਂ ਜਾਣਦੇ ਹਾਂ ਕਿ ਰੱਬ ਸਾਡੇ ʼਤੇ ਦੁੱਖ-ਤਕਲੀਫ਼ਾਂ ਲਿਆ ਕੇ ਸਾਨੂੰ ਸਜ਼ਾ ਨਹੀਂ ਦਿੰਦਾ?
ਹਵਾਲਾ: ਯਾਕੂ 1:13
ਅੱਗੋਂ: ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਂਦੀਆਂ ਹਨ?
○●○ ਦੂਜੀ ਮੁਲਾਕਾਤ
ਸਵਾਲ: ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਂਦੀਆਂ ਹਨ?
ਹਵਾਲਾ: 1 ਯੂਹੰ 5:19
ਅੱਗੋਂ: ਰੱਬ ਨੂੰ ਸਾਡੇ ਦੁੱਖ ਦੇਖ ਕੇ ਕਿੱਦਾਂ ਲੱਗਦਾ ਹੈ?
○○● ਤੀਜੀ ਮੁਲਾਕਾਤ
ਸਵਾਲ: ਰੱਬ ਨੂੰ ਸਾਡੇ ਦੁੱਖ ਦੇਖ ਕੇ ਕਿੱਦਾਂ ਲੱਗਦਾ ਹੈ?
ਹਵਾਲਾ: ਯਸਾ 63:9
ਅੱਗੋਂ: ਸਾਡੇ ਦੁੱਖਾਂ ਨੂੰ ਖ਼ਤਮ ਕਰਨ ਲਈ ਰੱਬ ਕੀ ਕਰੇਗਾ?